New love status punjabi for whatsapp 2020
Best 30 love status punjabi with pics
1.ਕਮਲੀਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ 2.ਕਹਿੰਦੀ ਵੈਸੇ ਤਾਂ ਮੇਰਾ ਸੋਹਣਾ ਜਿੱਦੀ ਤੇ ਢੀਠ ਆ ਪਰ ਜਦ ਪਿਆਰ ਨਾਲ janu ਕਹਿੰਦਾ ਤਾਂ ਸੱਚੀ jaan ਕੱਢ ਲੈਂਦਾ... 3.ਲੱਖਾਂ ਸੱਜਦੇ ਕਰਕੇ ਤੈਨੂੰ ਰੱਬ ਤੋਂ ਮੰਗਿਆ ਏ,ਜੀਅ ਭਰਕੇ ਦੇਖ ਲਵਾਂ ਐਨੀ ਉਮਰ ਬਥੇਰੀ ਏ❤😘 4.ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ #ਤਕਦੀਰ ਬਣ ਗਿਆ 5.ਦਿਲ ਚ ਵਸੀ ਆ ਮਾੜਾ ਕਿੰਜ ਕਹਿ ਸਕਦੇ ਉਸਨੂੰ,ਚੰਗੀ ਆ, ਬਸ ਜੀਦਣ ਮਿਲੀ ਆਹੀ ਪੂਛਣਾ ਗੁੜਤੀ ਕੀਦੀ ਆ ਤੈਨੂੰ. 6.ਤੇਰੇ ਤੋ ਵਾਰਦਾ ਜੱਟ ਜਾਨ ਨੀ ਤੂੰ V ਕਰ ਲੈਅ ਥੋੜਾ ਪਿਆਰ ਨੀ 7.ਨਿੱਤ ਇਹੀ ਰੱਬ ਅੱਗੇ ਅਸੀ ਫਰਿਆਦ ਕਰਦੇ ਹਾਂ ਰਵੇ ਉਹ ਸਲਾਮਤ ਸਦਾ ਜਿਸਨੂੰ ਅਸੀ ਪਲ ਪਲ ਯਾਦ ਕਰਦੇ ਹਾਂ 8.ਤੂੰ ਜੋ ਮਰਜੀ ਮੰਗ ਲੈ ਹਰ ਚੀਜ ਕੁਰਬਾਨ ੲੇ ਤੇਰੇ ਲੲੀ ਮੇਰੀ ਬਸ ੲਿਕ#jaan#ਨਾ ਮੰਗੀ ਕਿੳੁਕਿ ਤੂੰ ਹੀ ਤਾਂ #Jaan# ੲੇ ਮੇਰੀ 9.ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ… ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ… ਮੈਂ ਵੀ ਘੈਂਟ ਜਿਹੀ ਸਵੈਗੀ ਮੁਟਿਆਰ ਆਂ… ਉਹ ਵੀ ਸਿਰੇ ਦਾ ਸਵੈਗੀ ਜਿਹਾ ਜੱਟ ਐ 10.ਕਹਿੰਦੀ ਜਿੰਦ ਮੁੱਕ ਜਾਉ ਜੱਟੀ ਦੀ ਪਰ ਸੋਹਣਿਆ, ਤੇਰੇ ਲਈ ਨਈ ਪਿਆਰ ਮੁੱਕਨਾ,,💝💝💝💝 11.ਮੇਰੇ ਖੁਆਬ💔 ਟੁੱਟ ਗਏ ਤਾਂ ਕੋਈ ਗੱਲ ਨੀ😧, ...☝ਤੇਰੀਆਂ ਰੀਝਾਂ👧 ਪੂਰੀਆਂ ਹੋ ਗਈਆਂ..........ਮੈਨੂੰ ਬਹੁਤ ਖੁਸ਼ੀ ਆ😊....... 12.ਸਾਡੇ ਕੱਖ ਨਾ ਪੱਲੇ ਫਕੀਰਾਂ ਹੀਰਾਂ ਭਾਲਦੀਆਂ ਪੁੱਤ ਅਮੀਰਾਂ 13.ਮੈਂ ਸੁਣਿਆ ਕਿ ਹਰ ਚੀਜ ਦੀ ਹੱਦ ਹੁੰਦੀ ਆ ਪਰ ਮੁਹੱਬਤ ਹੀ ਕਿਉ ਹੱਦ ਤੋਂ ਵੱਧ ਹੁੰਦੀ ਆ॥ 14.ਮੁੰਡਾ ਮਾਨ ਦਾ ਏ ਫੈਨ ਮੁੱਢ ਤੋਂ,,, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ... ਗੱਲਾਂ ਮਿੱਠੀਆਂ ਤੇ ਪਹਿਲਾ ਹੀ ਸੀ ਮਰਦੀ ,, ,ਫੋਟੋ ਦੇਖ ਕੇ ਸ਼ਦੈਣ ਹੋ ਗਈ... 15.ਕਿਸੇ ਨੇ ਮੈਨੂੰ ਪੁੱਛਿਆ ਕਿ ਤੁਸੀ ਐਨੇ ਉਦਾਸ ਕਿਉ ਰਹਿੰਦੇ ਹੋ ਮੈਂ ਕਿਹਾ ਮੈਂ ਤਾਂ ਮੁਸਕਰਾਉਣ ਦਾ ਕਰਜਾ ਦੇ ਰਿਹਾ॥ 16.ਕੀ ਵਜਹ ਹੋ ਸਕਦੀ ਐ? ਸੱਜਣਾ ਤੇਰੇ ਇਨਕਾਰ 💔ਦੀ, ਜਾਂ ਤਾਂ ਤੈਨੂੰ ਡਰ🌍 ਦੁਨੀਆ ਦਾ ਜਾਂ ਫਿਰ ਕਦਰ ਨਈ ਸਾਡੇ ਪਿਆਰ ਦੀ‼ 17.ਅਸੀਂ ਜਿੰਦਗੀ ਤੋਂ ਹੀ ਅੱਕ ਗਏ ਆਂ ਤੈਨੂੰ ਦੱਸ ਸਜਦਾ ਕੀ ਕਰੀਏ ਲਗਦੈ ਕਦੇ ਕਦਾਈਂ ਨੀ ਕਿਸੇ ਖੂਹ ਟੋਭੇ ਵਿੱਚ ਡੁੱਬ ਮਰੀਏ ਨੀ ਅਸੀਂ ਤਾਰੂ ਡੂੰਘੇ ਸਾਗਰਾਂ ਦੇ ਹੁਣ ਹਾਰ ਗਏ ਤਾਂ ਦਸ ਕੀ ਕਰੀਏ 18.ਮੈਨੂੰ ਸਾਰੇ ਮੇਰੇ ਦੋਸਤ ਕਹਿੰਦੇ ਲਿਖਤ ਤੇਰੀ ਵਿੱਚ ਦਰਦ ਬੜਾ ਲਗਦਾ ਜਿਵੇਂ ਕੋਈ ਤੈਨੂੰ ਛੱਡ ਗਈ ਲਗਦਾ ਦੇ ਕੇ ਦਿਲ ਆਪਣੇ 'ਚ ਜਗ੍ਹਾ, ਦਿਲੋਂ ਤੈਨੂੰ ਕੱਢ ਗਈ ਲਗਦਾ ਦਿਖਾ ਕੇ ਸੁਪਨੇ ਉੱਚੇ, ਹੱਥੀ ਡੋਰਾਂ ਵੱਢ ਗਈ ਲਗਦਾ ਨਾ ਦੱਸਣ ਜੋਗਾ ਕੁਝ ਕਿਸੇ ਨੂੰ, ਨਾਂ ਕੁੱਝ ਕਹਿਣ ਜੋਗਾ ਖੁਸ਼ ਹੋਇਆ ਜਾਵੇ ਨਾ ਤੇ ਨਾਂ ਹੀ ਦੁਖੀ ਰਹਿਣ ਜੋਗਾ 19.ਜਿਸ ਦਿਲ ਦੇ ਅੰਦਰ ਵੱਸਦੀ ਤੂੰ ਉਸਦੇ ਟੁਕੜੇ ਕਿੰਝ ਹੋਣ ਦਿਆਂ, ਜਿਨ੍ਹਾਂ ਅੱਖੀਆਂ ‘ਚ ਤੂੰ ਵੱਸਦੀ ਆਂ ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ. Bhullar 20.Naina ਤੇਰਿਆਂ Nu ਚੇਤੇ Kr ਘੁੱਟ Launi ਪੈਂਦੀ Ae__ Mainu ਯਾਦਾਂ Terian ਨਾਲ Raat ਬਿਤਾਉਣੀ Paindi ਏ 21.ਦਿਲ ? ਨੂੰ ਹੁਣ ਦੇਣੀ ਮੈਂ ਤਸੱਲੀ ਛੱਡ ਤੀ , ਤੂੰ ਕਦੇ?ਆੳਣਾ ਮੇਰੇ ਕੋਲ ਇਹ ਗਲ ਵੀ ਮੈ ਦਿਲੋਂ ਕੱਢ ਤੀ ਬਹੁਤ ਵੇਖ ਲਿਆ ਮੈਂ ਦਿਲੋਂ ਤੈਨੂੰ?ਪਿਆਰ ਕਰ ਕੇ, ਹੁਣ ਆਸ ਤੇਰੇ ?ਆਉਣ ਦੀ ਮੈਂ ਲਾੳਣੀ ਛਡ ਤੀ,? 22.ਬੈਠ ਰਾਤਾਂ ਨੂੰ ਮੈ ਸੋਚਾਂ ਤੇਰੇ ਬਾਰੇ ਨੀ......😊👫 ......ਤੇਰੀ ਖੁਸ਼ੀ ਹੀ ਮੰਗਾਂ ਜਦੋ ਟੁਟਦੇ ਆ ਤਾਰੇ ਨੀ. 23.#_ਦਿਲ❤ਵਾਲੇ ਹਾਂ#_ਸੱਜਣਾ....,,,, ਗੱਲ ਦਿਲ ਤੋਂ?#_ਕਰਦੇ ਹਾਂ....❤❤ ਜਿੰਨਾਂ ਤੂੰ?#_ਸਾਡੇ ਤੇ#_ਮਰਦਾ ਆਂ....,,, ੳੁਹਤੋਂ ?#_ਵੱਧ ਤੇਰੇ ਤੇ#_ਮਰਦੇ_ਹਾਂ....❤❤ 24.ਸੱਜਣਾਂ ਦੀ ਤਾਰੀਫ ਚ ਕੁਝ ਲਫਜ ਲੋਗ ਪੂਛਤੇ ਹੈਂ ਮੁਝੇ ਅਕਸਰ ਤੇਰੇ ਬਾਰੇ ਮੇਂ ਮੈਂ ਆਜ ਬੀ ਕਹਿਤਾ ਹੂੰ ਤੁੰਮ ਬਹੁਤ ਅੱਛੀ ਹੋ... 25."ਪਿਆਰ ਕਰਨ ਵਾਲਿਅਾਂ ਦੀ ਕਿਸਮਤ ਬੁਰੀ ਹੁੰਦੀ ਹੈ„ ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ„ ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜ੍ਹਨਾ„ ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ. " 26.ਜਿਸ ਦਿਨ ਦਾ ਉਸ ਕਮਲੀ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ..... ਸੱਚੀਂ ਸੋਂਹ ਰੱਬ ਦੀ ਅਸੀਂ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ😍😍 27.ਸੋਹਣੀਆਂ ਸੂਰਤਾਂ ਨੇ ਲੱਖਾਂ ਹੀ ਜਹਾਨ ਤੇ, ਪਰ ਸਾਡਾ ਦਿਲ ਆਇਆ ੲਿੱਕੋ ਹੀ ਰਕਾਣ ਤੇ...ਤੱਕਦੀ ਨਾ ਸਾਡੇ ਵੱਲ ਬੜਾ ਹੀ ਗਰੂਰ ਏ ...ਪਰ ਸਾਡਾ ਵੀ ਵਾਅਦਾ ਏ ੲਿੱਕ ਦਿਨ ,ਉਹਨੇ bhullar ਹੋ ਜਾਣਾ ਜਰੂਰ ਏ... 28.ਕੱਲ ਮੇਨੂੰ ਰੋਕ ਕੇ ਕਹਿੰਦੀ… ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ 29.ਮੁੰਡਾ ਮਰਦਾ 6 ਫੁੱਟਾ ਤੇਰੇ ਤੇ ਨੀ,, ਬਸ ਇਕ ਰੋਗ ਹੇ ਉਸ ਨੂੰ ਤੇਰੇ ਇਸ਼ਕ ਦਾ ਨੀ,,, ਚੜਿਆ ਨਸ਼ਾ ਹੇ ਚਾਹਲ ਨੂੰ ਤੇਰੇ ਨਾਲ ਦਿਲ ਵਟੋਣ ਦਾ ਨੀ,,, ਹੁਣ ਮੰਗਦਾ ਦੂਵਾ ਰੱਬ ਕੋਲੋ ਉਹ ਵੀ ਤੇਰੇ ਲਈ ਨੀ,,,ਆਪਣੇ ਨਾਲ ਪਿਆਰ ਨਹੀ ਰਹਿਆ ਉਸ ਨੂੰ ਕੋਈ ! ਕਿਉਕੀ ਕਰ ਬੇੈਠਾ ਸਾਰਾ ਤੇਰੇ ਨਾਲ ਨੀ,,, 30.ਤੂੰ ਕੋਸ਼ਿਸ ਲੱਖ ਵਾਰ ਕਰੀ ਬਣ ਨੀਂਦ ਨੈਣਾ ਵਿਚ ਰੜਕਾਂਗੇ ਧੜਕਣ ਬਣਕੇ ਹਾਣਦਿਆਂ ਤੇਰੀ ਹਰ ਧੜਕਣ ਵਿਚ ਧੜਕਾਂਗੇ |
EmoticonEmoticon