This blog is regarding to new photo status and video status where i am share about all types of status in punjabi, hindi and english.

Best 30 dharmik(religion) status punjabi with pics for whatsapp 2020

 New dharmik status punjabi for whatsapp 2020

Dharmik or religion is belief in a god or gods and the activities that are connected with this belief, such as praying or worshipping in a building such as a church or temple. ... A religion(dharmik) is a particular system of belief in a god or gods and the activities that are connected with this system.
Religion(dharmik) is the belief in and worship of a god or gods, or any such system of belief and worships. religion as a "unified system of beliefs and practices relative to sacred things. 

WhatsApp Status is a great way to express yourself. It is an expression, written specifically and in a precise way to reveal one's views, thoughts, and emotions in a creative style.

Best 30 dharmik status punjabi with pics

1.ਤੁਸੀ ਪੈਸੇ ਨਾਲ ਜਿੰਨੇ ਮਰਜੀ ਅਮੀਰ ਬਣ ਜਾਓ ਪਰ ਵਾਹਿਗੁਰੂ ਦੇ ਨਾਂ ਤੋਂ ਬਿਨਾਂ ਗਰੀਬ ਹੀ ਰਹੋਗੇ !

2.ਤੇਰੀ ਰਜ਼ਾ ਵਿੱਚ ਰਹਿਣਾ ਦਾਤਾ ਤੇਰਾ ਦਿੱਤਾ ਖਾਣਾ... ਅੱਜ ਇਥੇ ਤੱਕ ਆਏ , ਕੱਲ ਹੋਰ ਅਗੇ ਜਾਣਾ ।।

dharmik-status-punjabi, punjabi-dharmik-status

3.ਸੇਵਾਂ ਸਿਮਰਨ ਤੋਂ ਬਗੈਰ ਮਨ ਵਿੱਚ ਨਿਮਰਤਾ ਨਹੀਂ ਆਉਂਦੀ !

dharmik-status-punjabi, punjabi-dharmik-status

4.ਮਨ ਦਾ ਝੁੱਕਣਾ ਵੀ ਬਹੁਤ ਜਰੂਰੀ ਹੈ , ਸਿਰਫ ਸਿਰ ਝੁਕਾਉਣ ਨਾਲ ਰੱਬ ਨਹੀਂ ਮਿਲਦਾ !

dharmik-status-punjabi, punjabi-dharmik-status

5.ਉਠਦੇ ਸਾਰ ਵਾਹਿਗੁਰੂ ਦਾ ਨਾਮ ਮੂੰਹ ਤੇ ਆ ਜਾਵੇ, ਸਾਰਾ ਦਿਨ ਦੁੱਖਾਂ ਤੇ ਪਰਦਾ ਪੈ ਜਾਂਦਾ !

dharmik-status-punjabi, punjabi-dharmik-status

6.ਦੁੱਖੀ ਤੀਨ ਹਜ਼ਾਰ ਮਹੀਨੇ ਕਮਾਉਣ ਵਾਲਾ ਵੀ ਹੈ ,ਦੁੱਖੀ ਤੀਨ ਲੱਖ ਮਹੀਨੇ ਕਮਾਉਣ ਵਾਲਾ ਵੀ ਹੈ ,ਦੁੱਖੀ ਤੀਨ ਕਰੋੜ ਮਹੀਨੇ ਕਮਾਉਣ ਵਾਲਾ ਵੀ ਹੈ ,ਫੇਰ ਸੁੱਖੀ ਬੰਦਾ ਕੇਹੜਾ? ਵਾਹਿਗੁਰੂ ਵਾਹਿਗੁਰ ਜਪੋ ,ਸੁੱਖ ਹੀ ਸੁੱਖ ਹੈ !!

dharmik-status-punjabi, punjabi-dharmik-status

7.ਰੱਖ ਉਸ ਰੱਬ ਤੇ ਭਰੋਸਾ,ਉਹਦੇ ਰੰਗ ਨਿਆਰੇ ਨੇ,ਜਦੋ ਲਿਆਉਂਦਾ ਦਿਨ ਚੰਗੇ , ਫਿਰ ਪਿੱਛੇ ਭੱਜਦੇ ਸਾਰੇ ਨੇ !

dharmik-status-punjabi, punjabi-dharmik-status

8.ਭਾਵੇਂ ਸਾਰੀ ਦੁਨੀਆ ਜਿੱਤ ਲਵੋ ਪਰ ਸਕੂਨ ਉਸਦੇ ਦਰ ਉੱਤੇ ਹੀ ਮਿਲਦਾ ਹੈ...

dharmik-status-punjabi, punjabi-dharmik-status

9.ਅੰਗ ਸੰਗ ਮਾਲਕਾ ਸਹਾਰਾ ਤੂੰ ਏ, ਡੁੱਬਦਿਆਂ ਦਾ ਵਾਹਿਗੁਰੂ ਕਿਨਾਰਾ ਤੂੰ ਏ !

dharmik-status-punjabi, punjabi-dharmik-status

10.ਇਹ ਨਹੀਂ ਕਿ ਪ੍ਰਮਾਤਮਾ ਤੁਹਾਨੂੰ ਕੁੱਝ ਨਹੀਂ ਦੇ ਸਕਦਾ,ਜੇਕਰ ਮੰਗਣ ਉਤੇ ਵੀ ਨਾ ਮਿਲੇ ਤਾਂ ਸਮਝ ਲਿਓ ਉਹ ਚੀਜ਼ ਤੁਹਾਡੇ ਲਾਇਕ ਹੀ ਨਹੀਂ !

dharmik-status-punjabi, punjabi-dharmik-status

11.ਝੁਕਣਾ ਸਿੱਖ ਲੈ ਬੰਦਿਆਂ, ਵਾਹਿਗੁਰੂ ਤੈਨੂੰ ਆਪ ਉਚਾਈਆਂ ਤੱਕ ਲੈ ਜਾਵੇਗਾ !

dharmik-status-punjabi, punjabi-dharmik-status

12.ਗੁਰ ਕੀ ਬਾਣੀ ਜਿਸੁ ਮਨਿ ਵਸੈ ॥ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥---🙏🙏🙏🙏🙏🙏---ਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ, ਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ ।੧।

dharmik-status-punjabi, punjabi-dharmik-status

13.ਗੁਰੂ ਦੇ ਸਿੱਖ ਦਾ ਜੀਵਨ ਇੰਨਾ ਉਚਾ ਹੋਵੇ ਕਿ  ਉਸਦੇ ਜੀਵਨ ਦੀਆਂ ਕਿਰਨਾਂ ਤੋਂ ਹੀ ਦੂਜੇ ਦਾ ਮਨ ਬਦਲ ਜਾਵੇ !

dharmik-status-punjabi, punjabi-dharmik-status

14.ਮੈਨੂੰ ਜਰੂਰਤ ਨਹੀਂ ਉਸ ਇਨਸਾਨ ਦੀ ਜੋ ਮਤਲਬ ਲਈ ਮੇਰੇ ਨਾਲ ਹੈ ,ਮੈਂ ਖੁਸ਼ ਹਾਂ ਆਪਣੇ ਵਾਹਿਗੁਰੂ ਨਾਲ ਜੋ ਬਿਨਾ ਮਤਲਬ ਲਈ ਮੇਰੇ ਨਾਲ ਹੈ !

dharmik-status-punjabi, punjabi-dharmik-status

15.ਕੁੱਝ ਵੀ ਮੰਗਣਾ ਚੰਗਾ ਨਹੀਂ ਲੱਗਦਾ,ਕਿਥੇ ਵੀ ਹੱਥ ਫਲਾਉਣਾ ਚੰਗਾ ਨਹੀਂ ਲੱਗਦਾ,ਦਾਤਾ ਮੈਨੂੰ ਦੇਣ ਵਾਲਿਆਂ ਦੀ ਕਤਾਰ ਵਿੱਚ ਰੱਖੀ,ਤੇਰੇ ਦਰ ਤੋਂ ਬਿਨਾਂ ਕਿਤੇ ਵੀ ਸਿਰ ਝੁਕਾਨਾ ਚੰਗਾ ਨਹੀਂ ਲੱਗਦਾ !

dharmik-status-punjabi, punjabi-dharmik-status

16.ਉਸ ਇਕ ਤੇ ਭਰੋਸਾ ਕਰਕੇ ਦੇਖੋ ਕਿਸੇ ਹੋਰ ਦੀ ਲੋੜ ਮਹਿਸੂਸ ਨਹੀਂ ਹੋਵੇਗੀ !

dharmik-status-punjabi, punjabi-dharmik-status

17.ਸੇਵਾ ਤੇ ਸਿਮਰਨ ਦੋ ਐਸੇ ਖੰਭ ਹਨ ਜਿਸਦੀ ਮਦਦ ਨਾਲ ਬੰਦਾ ਧਾਰਮਿਕ ਦੁਨੀਆਂ ਦੀ ਬੁਲੰਦੀਆਂ ਨੂੰ ਛੂੰਦਾ ਹੈ !

dharmik-status-punjabi, punjabi-dharmik-status

18.ਨੀਅਤ ਸਾਫ ਰੱਖੋ ਪ੍ਰਮਾਤਮਾ ਸੱਬ ਕੁੱਝ ਦੇਵੇਗਾ !

dharmik-status-punjabi, punjabi-dharmik-status

19.ਪੰਡਿਤ ਹੱਥ ਦੀਆਂ ਲਕੀਰਾਂ ਸਿਰਫ ਦੇਖ ਸਕਦਾ ਹੈ ਪਰ ਗੁਰਬਾਣੀ ਕਿਸਮਤ ਦੀਆਂ ਲਕੀਰਾਂ ਬਦਲ ਦਿੰਦੀ ਹੈ !

dharmik-status-punjabi, punjabi-dharmik-status

20.ਮੇਰੀ ਅਰਦਾਸ ਇਸ ਤਰਾਂ ਪੂਰੀ ਕਰਿਓ ਵਾਹਿਗੁਰੂ ਜੀ, ਜਦੋ ਮੈਂ ਤੁਹਾਡੇ ਅੱਗੇ ਸਿਰ ਝੁਕਾਵਾਂ ਤਾਂ ਮੇਰੇ ਲਈ ਦੁਆਵਾਂ ਮੰਗਣ ਵਾਲਿਆਂ ਦੇ ਨਾਲ ਨਾਲ ਮੈਂ ਤੁਹਾਡੇ ਕੋਲੋਂ ਮੇਰਾ ਬੁਰਾ ਮੰਗਣ ਵਾਲਿਆਂ ਲਈ ਵੀ ਖੁਸ਼ੀਆਂ ਹੀ ਮੰਗਾ !

dharmik-status-punjabi, punjabi-dharmik-status

21.ਵਾਹਿਗੁਰੂ ਦਾ ਨਾਮ ਜੇ ਹਿਰਦੇ ਵਿਚ ਵੱਸ ਜਾਵੇ ਤਾਂ ਫੇਰ ਮਨ ਕਾਬੂ ਵਿੱਚ ਹੋ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ.... ਨਿਰਮਲ ਹੋ ਜਾਂਦਾ ਹੈ....

dharmik-status-punjabi, punjabi-dharmik-status

22.ਉਪਰ ਵਾਲਾ ਗਮ ਦਿੰਦਾ ਹੈ ਤਾਂ ਖੁਸ਼ੀ ਦੁਗੁਣੀ ਦੇਂਦਾ ਹੈ!

dharmik-status-punjabi, punjabi-dharmik-status

23.ਸਿਮਰਨ ਪਹਿਲਾਂ ਮੈਂਲ ਕਟਦਾ ਹੈ, ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ !ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ,ਫਿਰ ਛੱਡਣ ਨੂੰ ਦਿਲ ਨਹੀਂ ਕਰਦਾ!!

dharmik-status-punjabi, punjabi-dharmik-status

24.ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ | ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ , ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ |

dharmik-status-punjabi, punjabi-dharmik-status

25.ਵਾਹਿਗੁਰੂ ਗੁਰੁਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ !

dharmik-status-punjabi, punjabi-dharmik-status

26.ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ …ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੈਨੂੰ …ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ….ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੈਨੂੰ ...

dharmik-status-punjabi, punjabi-dharmik-status

27.ਦੋ ਗੱਲਾਂ ਹਮੇਸ਼ਾ ਯਾਦ ਰੱਖੋ...ਰੱਬ ਦਾ ਦਰ ਅਤੇ ਰੱਬ ਦਾ ਡਰ !

dharmik-status-punjabi, punjabi-dharmik-status

28.ਅਮੀਰ ਨੂੰ ਅਮੀਰ ਕਹਿਣ ਨਾਲ ਅਮੀਰ ਨਹੀਂ ਬਣ ਜਾਂਦਾ...ਗਰੀਬ ਨੂੰ ਗਰੀਬ ਕਹਿਣ ਨਾਲ ਗਰੀਬ ਨਹੀਂ ਬਣ ਜਾਂਦਾ...ਪਰ ਵਾਹਿਗੁਰੂ ਦਾ ਨਾਂ ਜਪਣ ਨਾਲ ਬੰਦਾ ਵਾਹਿਗੁਰੂ ਦਾ ਜਰੂਰ ਬਣ ਜਾਂਦਾ ਹੈ !

dharmik-status-punjabi, punjabi-dharmik-status

29ਰੱਬ ਦਾ ਹੱਥ ਫੱੜ ਕੇ ਰੱਖੋ,  ਲੋਕਾਂ ਦੇ ਪੈਰ ਫੜਨ ਦੀ ਲੋੜ ਨਹੀਂ !.

dharmik-status-punjabi, punjabi-dharmik-status

30.ਗਲਤੀਆਂ ਕਰ ਕਰ ਕੇ ਜਿਉਂਦਾ ਸਾਰਾ ਸੰਸਾਰ ਦੇਖਿਆ, ਪਰ ਤੇਰੇ ਜਿਹਾ ਦਾਤਾ ਨਾ ਕੋਈ ਹੋਰ ਬਖਸ਼ਣਹਾਰ ਦੇਖਿਆ !

dharmik-status-punjabi, punjabi-dharmik-status

EmoticonEmoticon