New funny status punjabi for whatsapp The definition of a funny is a joke or something that makes people laugh or Funny is defined as causing laughter or out of the ordinary.
WhatsApp Status is a great way to express yourself. It is an expression, written specifically and in a precise way to reveal one's views, thoughts, and emotions in a creative style.
Best 30 funny status punjabi with pics 1.ਸਹੁਰਾ : ਤੂੰ ਦਾਰੂ ਪੀਂਦਾ ਆ, ਕਦੇ ਦੱਸਿਆ ਕਿਊ ਨਹੀਂ? ਜਵਾਈ : ਤੁਹਾਡੀ ਕੁੜੀ ਖੂਨ ਪੀਂਦੀ ਆ ਤੁਸੀਂ ਦੱਸਿਆ ?🤣🤣
Copy TEXT
2.ਬੱਸ ਕੰਡਕਟਰ : ਹਾਂਜੀ ਪਿੱਛੇ ਟਿਕਟਾਂ ਲੈ ਲਈਆਂ ਸਾਰਿਆਂ ਨੇ ? ਪੱਪੂ : ਨਹੀ ਜੀ ਅਜੇ ਤਾਂ ਹੱਥ ਚ ਹੀ ਅਾ !!🤣🤣
Copy TEXT
3.ਡਾਕਟਰ ਓਪਰੇਸ਼ਨ ਤੋਂ ਬਾਅਦ, ਤੇ ਵਿਦਿਆਰਥੀ ਪੇਪਰ ਤੋਂ ਬਾਅਦ, ਇੱਕ ਹੀ ਗੱਲ ਕਹਿੰਦੇ ਨੇਂ, ਇਸ ਵਕਤ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਅਸੀਂ ਆਪਣੀ ਪੂਰੀ ਕੋਸ਼ੀਸ਼ ਕੀਤੀ...!!!
Copy TEXT
4.ਇੱਕ ਬਾਬੇ ਨੇ ਅਵਾਜ ਲਗਾਈ: ਭੈਣ ਰੋਟੀ ਦੇ ਦੀਓ ਬਾਬਾ ਭੁੱਖਾ ਹੈ, ਅੰਦਰੋਂ ਅਵਾਜ ਆਈ : ਤੇਰੀ ਭੈਣ ਪੇਕੇ ਗਈ ਹੈ, ਅੱਜ ਤੇਰਾ ਜੀਜਾ ਵੀ ਭੁੱਖਾ ਹੈ !
Copy TEXT
5.ਦਾਦਾ ਪੋਤੇ ਨੂੰ : ਜਾ ਲੁੱਕ ਜਾ ਤੇਰੀ ਹਿੰਦੀ ਆਲੀ ਮੈਡਮ ਆਉਂਦੀ ਆ ! ਪੋਤਾ : ਜਾ ਬਾਪੂ ਤੂੰ ਲੁੱਕ ਜਾ ! ਦਾਦਾ: ਮੈਂ ਕਿਊ ਲੂਕਾਂ ? ਪੋਤਾ: ਬਾਪੂ ਤੇਰੇ ਮਰਨ ਦੇ ਬਹਾਨੇ ਮੈਂ ੨ ਹਫਤੇ ਦੀ ਸਕੂਲ ਤੋਂ ਛੁੱਟੀ ਲਈ ਸੀ!
Copy TEXT
6.ਏਨਾ ਡਰ ਤਾਂ ਭੂਤਾਂ ਵਾਲੀ ਫਿਲਮ ਦੇਖ ਕੇ ਨੀ ਲੱਗਦਾ, ਜਿਨਾਂ ਆਪਣੇ ਫੋਨ ਤੇ ਬਾਪੂ ਦੀਆਂ ਮਿੱਸ ਕਾਲਾਂ ਦੇਖ ਕੇ ਲੱਗਦਾ!
Copy TEXT
7.ਮਾਸਟਰ- ਚਲੋ ਫ਼ੀਸ ਮਾਫ਼ੀ ਦੀ ਅਰਜ਼ੀ ਲਿਖੋ! ਸੁੱਖਾ - ਫ਼ੀਸ ਕਿੰਨੀ ਹੈ ? ਮਾਸਟਰ - ੨੨੦੦ ਸੁੱਖਾ - ਮੈਂ ਨੀ ਲਿਖਣੀ .. ਮਾਸਟਰ - ਕਿਉਂ ? ਸੁੱਖਾ - ਸਾਡਾ ਬਾਪੂ ਕਹਿੰਦਾ ੧੦੦੦, ੨੦੦੦ ਪਿੱਛੇ ਕਿਸੇ ਲੰਡੀ - ਬੁੱਚੀ ਦੀ ਮਿੰਨਤ ਨਈ ਕਰੀਦੀ!
Copy TEXT
8.ਹਰ ਵਾਰ ਅਲਫਾਜ਼ ਹੀ ਕਾਫੀ ਨਹੀਂ ਹੋਂਦੇ ਕਿਸੀ ਨੂੰ ਸਮਝਾਉਣ ਲਈ,ਕਦੇ ਕਦੇ ਚਪੇੜਾ ਵੀ ਲਾਨੀ ਪੈਂਦੀਆਂ ਨੇ !
Copy TEXT
9.ਇਕ ਮੁੰਡਾ ਕੁੜੀ ਹੋਟਲ 'ਚ ਗਏ ! ਵੇਟਰ : ਕੀ ਖਾਉਗੇ ?? ਕੁੜੀ : ਸਬਜੀਆਂ ਵਾਲੀ ਰੋਟੀ..! ਵੇਟਰ : ਕੀ..??? ਮੁੰਡਾ : ਪਿੰਡ ਦੀ ਆ "Pizza" ਮੰਗ ਰਹੀ ਆ !
Copy TEXT
10.ਅੰਗਰੇਜ਼ ਆਪਣੇ ਬਿਮਾਰ ਦੋਸਤਾਂ ਨੂੰ ਫੁਲ ਦੇ ਕੇ ਮਿਲਦੇ ਨੇ ਤੇ ਕਹਿੰਦੇ ਨੇ...... Get well soon bro.. , ਤੇ ਆਪਣੇ ਬੜੀ ਸੁਹਣੀ ਨਰਸ ਹੈ। ਕੰਜਰਾਂ ਹੋਲੀ ਹੋਲੀ ਠੀਕ ਹੋਈ ਕੱਲ ਫੇਰ ਆਵਾਂਗੇ😜😜😂😂
Copy TEXT
11.ਬਾਪੂ - ਬੇਟਾ ਕਾਲਜ ਜਾਣ ਲਈ Bike ਕੀ ਕਰਨੀ ਆ ? ਸਾਹਮਣੇ ਵਾਲੀ ਕੁੜੀ ਦੇਖ ਬੱਸ ਚ ਜਾਂਦੀ ਆ ਮੁੰਡਾ - ਓਹੀ ਤਾ ਦੇਖਿਆ ਨੀਂ ਜਾਂਦਾ ਬਾਪੂ ਬਾਪੂ - ਸਾਲਿਆ ਫੇਰ ਮੋਢਿਆਂ ਤੇ ਬਿਠਾ ਕੇ ਲੈ ਜਾਇਆ ਕਰ 🤣🤣🤣
Copy TEXT
12.ਸਾਡੀ ਤਾਂ ਗਰਮੀਆਂ ਨੂੰ ਸਿਆਲ ਤੇ ਸਿਆਲਾਂ ਨੂੰ ਗਰਮੀਆਂ ਉਡੀਕਦਿਆਂ ਦੀ ਹੀ ਉਮਰ ਲੰਘ ਜਾਣੀ 😃🤣🤣
Copy TEXT
13.ਕੱਲ ਮੈਂ ਦੇਖਿਆ ਇੱਕ ਮੁੰਡੇ ਦੀ ਕਾਲੀ ਐਕਟਿਵਾ ਤੇ ਚਾਰ ਬੰਦੇ ਬੈਠੇ ਸੀ ਬਾਦ ਵਿੱਚ ਪੁੱਛਦਾ ਸੀ ਮੈਨੂੰ ਕਰੌਨਾ ਕਦੋਂ ਖਤਮ ਹੋਏਗਾ🤔🤔 ਮੈ ਕਿਹਾ ਪੰਜਵੇ ਫੁੱਫੜ ਨੂੰ ਵੀ ਬਿਠਾ ਲੈ ਇਹ ਨੀ ਖਤਮ ਹੁੰਦਾ🙉🙉😆😆
Copy TEXT
14.ਪ੍ਰਧਾਨ ਮੰਤਰੀ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਮੈਨੂੰ ਲੱਗਦਾ ਪਾਸਵਰਡ “ਅੱਛੇ ਦਿਨ ਆਏਂਗੇ“ ਰੱਖਿਆ ਹੋਣਾ -😂😂🤣🤣
Copy TEXT
15.ਕੁਝ ਕੁੜੀਆਂ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ . . .ਓਹ ਤਰੀਫ ਸੁਣਕੇ ਵੀ ਜਿਉਂਦੀਆਂ ਰਹਿ ਸਕਦੀਆਂ ਨੇ ..😝😝😝😝😝😝
Copy TEXT
16.ਫੇਸਬੁੱਕ ਤੇ ਇੱਕ ਦੂਜੇ ਨੂੰ ਦੇਖਿਆ ਟਵਿੱਟਰ ਤੇ ਪਿਆਰ ਹੋਇਆ ਵਟਸਐਪ ਤੇ ਗੱਲਬਾਤ ਹੋਈ ਇੰਸਟਾ ਤੇ ਮੇਲ ਮਿਲਾਪ(ਵੀਡੀਓ ਕਾਲ) ਹੋਇਆ pubg ਤੇ ਓਹਦੇ ਭਰਾਵਾਂ ਨਾਲ ਲੜਾਈ ਟਿਕ ਟੋਕ duet ਕਰਕੇ ਪ੍ਰੀ ਵੈਡਿੰਗ ਸ਼ੂਟ ਹੋਇਆ ਹੁਣ ਵਿਆਹ ਕਿਦਾਂ ਹੋਊ ? 🤣🤣🤣
Copy TEXT
17.ਅਗਲੇ ਦਿੜ੍ਹਬੇ ਕੱਪ ਚ ਦੋ ਹੋਰ Legends ਦਾ ਹੋਵੇਗਾ ਮੁਕਾਬਲਾ ਹਰਮਨ ਚੀਮਾ ਅਤੇ ਨੀਟੂ ਸ਼ਟਰਾਂਵਾਲਾ ਦੇਖਦੇ ਆ ਹੁਣ ਕਿਹਦੇ ਸ਼ੋ ਤੇ ਇਕੱਠ ਜਿਆਦਾ ਹੁੰਦਾ - 🤣🤣😂😂
Copy TEXT
18.ਜਦੋਂ ਮੋਦੀ ਨੇ 21 ਤਰੀਕ ਨੂੰ Lockdown ਦਾ ਇਲਾਨ ਕੀਤਾ ਤਾਂ ਲੋਕੀ ਇਸ ਤਰ੍ਹਾਂ ਭੱਜ ਰਹੇ ਸੀ ਜਿਵੇ ਉਨ੍ਹਾਂ ਨੂੰ ਜੋਰ ਪੈ ਗਿਆ ਹੋਵੇ 😀😀😂🤣😂🤣😂
Copy TEXT
19.ਕੁੜੀਓ ਧਿਆਨ ਦਿਓ ਜੇ ਤੁਹਾਨੂੰ ਇੰਸਟਾ ਦਾ ਪਾਸਵਰਡ ਭੁੱਲ ਜਾਵੇ ਤਾਂ ਉਸਨੂੰ ਅਕਾਊਂਟ ਹੈਕ ਹੋਇਆ ਨਹੀਂ ਕਹਿੰਦੇ ਧਿਆਨ ਦੇਣ ਲਈ ਧੰਨਵਾਦ 🤣🤣🤣
Copy TEXT
20.ਰਾਫੇਲ ਜਹਾਜ਼ ਓੁਪਰ ਭਾਰਤ ਨੇ 7000 ਕਰੋੜ ਰੁਪਏ ਖਰਚ ਕੀਤੇ ਆਪਣੀ ਸੁਰਖਿਆ ਲਈ ਪਰ ਸਾਲਾ ਨਿੰਬੂ ਮਿਰਚੀ ਵਾਲਾ ਕੰਮ ਜਹਾਜ਼ ਓਪਰ ਵੀ ਕਰਤਾ😂🤣🤣🤣
Copy TEXT
21.ਪਿਛਲੇ ਤਿੰਨ ਦਿਨਾਂ ਚ ਖਬਰਾਂ ਵਾਲਿਆਂ ਨੇ ਰਾਫੇਲ ਦੀਆਂ ਐਨੀਆਂ ਕ ਖੂਬੀਆਂ ਦੱਸ ਦਿੱਤੀਆਂ ਕਿ ਹੁਣ ਤਾਂ ਫਰਾਂਸ ਵਾਲੇ ਵੀ ਸੋਚਣ ਲੱਗ ਪਏ ਕਿ ਅਸੀਂ ਕਿਤੇ ਸਸਤੇ ਚ ਤਾਂ ਨਹੀਂ ਵੇਚ ਦਿੱਤਾ 🤣🤣🤣
Copy TEXT
22.ਪਹਿਲਾਂ - ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਹੁਣ - ਮੇਲ ਕਰਾਦੇ ਰੱਬਾ ਕੈਨੇਡਾ ਦੀ ਕੁੜੀ ਦੇ ਨਾਲ 🤣🤣🤣🤣
Copy TEXT
23.45 kg. ਦੀ ਕੁੜੀ ਨੂੰ ਮੁੰਡਾ ਮੋਟੋ-ਮੋਟੋ ਕਹਿ ਕੇ ਗੱਲ ਕਰਦਾ ਤੇ ਕੁੜੀ 60 ਕਿਲੋ ਦੇ ਚੋਭਰ ਨੂਂ Baby baby ਕਹਿ ਕੇ ਬਲਾਂਉਦੀ ਆ ... . . ਕਮਾਲ ਏ ਕਰੀ ਜਾਂਦੇ ਆ....😂🤣😂
Copy TEXT
24.ਅਮੀਰ ਖ਼ਾਨ ਨੇ ਇੱਕ ਇੰਟਰਵਿਊ ਚ ਕਿਹਾ ਸੀ ਫ਼ਿਲਮਾਂ ਮੇਰਾ ਕਰਕੇ ਹਿੱਟ ਨਹੀਂ ਹੋਈਆਂ ਮੈਂ ਇਹਨਾਂ ਫ਼ਿਲਮਾਂ ਕਰਕੇ ਕਾਮਯਾਬ ਹੋਇਆ ਆ ਤੇ ਸਾਡੇ ਕਿਸੇ ਗਾਇਕ ਦਾ ਇੱਕ ਗਾਣਾ ਚੱਲ ਜਾਵੇ ਓਹ ਮੈਂ - ਮੈਂ ਕਰਨ ਲੱਗ ਜਾਂਦਾ 🤣🤣🤣
Copy TEXT
25.ਆਹ ਬਿਜਲੀ ਵਾਲੇ ਮੀਟਰ ਵੀ ਚਾਈਨਾ ਦੇ ਹੀ ਨੇ ਸਰਕਾਰ ਨੂੰ ਬੇਨਤੀ ਆ ਕਿ ਪਹਿਲਾਂ ਇਸਦਾ ਬਾਈਕਾਟ ਕਰੀਏ ਆਪਾਂ ਤਾਰਾਂ ਸਿਧੀਆਂ ਹੀ ਲਾ ਲਈਏ -🤣🤣🤣
Copy TEXT
26.ਜਦੋਂ ਦਾ ਪਤੰਦਰ ਕੋਰੋਨਾ ਆਇਆ ਕਿਸੇ ਨੇ ਵੀ ਨਾਟ ਫੀਲਿੰਗ ਵੈੱਲ ਵਾਲੀ ਪੋਸਟ ਨਹੀਂ ਪਾਈ... 🤣🤣🤣
Copy TEXT
27.ਮੋਦੀ ਭਗਤਾਂ ਨੂੰ ਹੁਣ ਕੌਣ ਸਮਝਾਵੇ ਜਿਹੜੇ ਸਮਾਨ ਦੀ ਭੰਨ ਤੋੜ ਕਰ ਰਹੇ ਹੋ , ਇਹ ਚੀਨ ਦਾ ਨਹੀਂ ਤੁਹਾਡਾ ਹੈ ਅੰਨੀ ਦਿਓ ਚੀਨ ਦਾ ਖਰੀਦਣ ਤੋਂ ਪਹਿਲਾਂ ਸੀ🤣🤣🤣🤣
Copy TEXT
28.ਧੋਖਾ ਨਾ ਕਰੋ , ਝੂਠ ਨਾ ਬੋਲੋ ਚੋਰੀ ਨਾ ਕਰੋ , ਨਸ਼ੇ ਨਾ ਵੇਚੋ ਸਰਕਾਰ ਨੂੰ ਵੀ ਆਪਣੇ ਕੰਮ ਚ ਕੰਪੀਟੀਸ਼ਨ ਪਸੰਦ ਨੀ ਆ 🤣🤣🤣🤣🤣
Copy TEXT
29.ਜਿਹਨੂੰ ਲੋਕ ਸਿੱਧੂ ਸਿੱਧੂ ਕਰੀ ਜਾਦੇ ਆ.... ਉਹ ਤੇ ਪਤੰਦਰ ਸੰਦਾਂ ਵਿਚ ਹੀ ਆਉਂਦਾ 5911..... 😏😏 🤣🤣
Copy TEXT
30.ਕੀ ਫਾਇਦਾ 12th, bcom, bsc, btech, mtech, phd , LLb, ਕਰਨ ਦਾ ਜੇ ਕਿਸੇ ਨੂੰ ਇਹ ਹੀ ਨਹੀਂ ਪਤਾ Golgappe ਨੂੰ English ਵਿੱਚ ਕੀ ਕਹਿੰਦੇ ਨੇ🤔🙄🙄🙉😜🤣
Copy TEXT
EmoticonEmoticon