This blog is regarding to new photo status and video status where i am share about all types of status in punjabi, hindi and english.

attitude status punjabi new 2020

Attitude status punjabi new

WhatsApp Status is a great way to express yourself. It is an expression, written specifically and in a precise way to reveal one's views, thoughts, and emotions in a creative style.

Attitude status punjabi


1.ਮੈਂ ਵੀ ਬਦਲ ਲਏ ਅਸੂਲ ਜ਼ਿੰਦਗੀ ਦੇ,
ਹੁਣ ਜਿਹੜਾ ਯਾਦ ਕਰੂਗਾ ਉਹੀ ਯਾਦ ਰਹੂਗਾ!






2.ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਉਹ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ!






3.ਰੰਗ ਵੀ ਜ਼ਰਾ ਪੱਕਾ ਜਿਹਾ,
ਜੁਬਾਨ ਦੇ ਵੀ ਪੱਕੇ ਆ...
ਚਿੱਟੇ ਤੋਂ ਵੀ ਪਰਹੇਜ ਰੱਖਿਆ,
ਚਿੱਟੀਆਂ ਤੋਂ ਵੀ ਅੱਕੇ ਆ !






4.ਕਰ ਕੇ ਮਿਹਨਤਾਂ ਅੱਗੇ ਆਏ ਆ..
ਕੋਈ ਤੁੱਕਾ ਨਹੀ ਲਾਇਆ!






5.ਸ਼ੇਰਾ ਦੀ ਭੁੱਖ ਤੇ ਤੇਰੇ ਯਾਰ
ਦੀ ਲੁੱਕ ਦੋਨੋਂ ਜਾਨਲੇਵਾ ਨੇ !






6.ਨਿਗਾਹ ਆਪਣੀ ਘੜੀ ਤੇ ਰੱਖੀ ਬਲੀਏ,
ਨੀ ਟਾਈਮ ਮਿੱਤਰਾ ਦਾ ਆਉਣ ਵਾਲਾ ਹੈ !





7.ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ,
ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ !






8.ਲੋੜ ਕੀ ਆ ਕਰਨ ਦੀ law ਬੱਲੀਯੇ,
ਮੱਤ ਜੱਟ ਦੀ ਵਕਿਲਾਂ ਨੂੰ ਵੀ fail ਕਰਦੀ!






9.ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਵਿੱਚ,
ਕਿਸਮਤ ਅੱਗੇ ਵਧਣ ਨਹੀਂ ਦਿੰਦੀ ਤੇ ਸਾਨੂੰ ਰੁੱਕਣਾ ਨਹੀਂ ਆਉਂਦਾ !





10.ਔਕਾਤ ਸਾਲਿਆ ਦੀ ਅੱਖ ਮਿਲਾਉਣ ਦੀ ਨੀ,
ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆ ਕਰਦੇ ਨੇ!








EmoticonEmoticon