Dharmik status punjabi new
Religion(dharmik) is the belief in and worship of a god or gods, or any such system of belief and worship.religion as a "unified system of beliefs and practices relative to sacred things.
Dharmik status punjabi
1.ਓਹ ਦਿਨ ਕਦੇ ਨਾਂ ਆਵੇ ਕੇ ,
ਹੱਦੋਂ ਵੱਧ ਗਰੂਰ ਹੋ ਜਾਵੇ.....
ਇੰਨਾ ਕੁ ਨੀਵਾਂ ਰੱਖੀ ਮੇਰੇ ਮਾਲਕਾ ,
ਹਰ ❤ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ..
2.ਪਿਆਰੀ ਅਰਦਾਸ
ਹੇ ਸੱਚੇ ਪਾਤਸਾਹ ਤੁਸੀ ਮੇਰੀ ਰੂਹ
ਤੇ ਜਿਸਮ ਨੂੰ ਨੇਕ ਕਰ ਦਿੳ।ਮੇਰੇ
ਹਰ ਫੈਸਲੇ ਵਿੱਚ ਆਪਦੀ ਰਜਾ
ਸਾਮਿਲ ਕਰ ਦਿੳ।ਜੋ ਤੁਹਾਡਾ
ਹੁਕਮ ਹੋਵੇ ਉਹ ਮੇਰਾ ਇਰਾਦਾ ਬਣ
ਜਾਵੇ। ਤੇ ਜੋ ਇਹ ਅਰਦਾਸ ਅੱਗੇ
ਭੇਜੇ ਉਸਦੀ ਮੋਨਕਾਮਨਾ ਪੂਰੀ
ਕਰ ਦਿੳ
3.ੴ।। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ
4.ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?
5.ਪਿੱਛੇ ਮੁੜਨਾ ਸਿਖਿਆ ਨਹੀਂ
.
ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ
6.ਬਾਬਾ ਨਾਨਕ ਲੱਖਾਂ ਦੇ ਦੁੱਖ ਕੱਟਦਾ
ਲੱਖਾਂ ਤਰਗੇ ਲੱਖਾਂ ਨੇ ਤਰ ਜਾਣਾ
7.ਮਿੱਟੀ ਹੈ ਤੇਰਾ ਵਜੂਦ,
ਮਿੱਟੀ ਹੈ ਤੇਰੀ ਔਕਾਤ,
ਐਵੇ ਕਿਉ ਬੰਦਿਆ
ਤੂੰ ਰੱਬ ਨੂੰ ਛੱਡ ਕੇ,
ਰੱਖੀ ਹੋਈ ਹੈ
ਦੂਜਿਆਂ ਤੇ ਆਸ
8.ਬਹੁਤ ਦੁੱਖ ਹੋਵੇ ਤਾਂ ਨਾਮ ਜਪਣਾ ਔਖਾ ਹੋ ਜਾਂਦਾ ਹੈ।
ਬਹੁਤ ਸੁੱਖ ਮਿਲ ਜਾਵੇ ਤਾਂ,
ਅੰਮ੍ਰਿਤ ਵੇਲੇ ਉਠਣਾ ਔਖਾ ਹੋ ਜਾਂਦਾ ਹੈ
9.ਮੰਗੋ ੳੁਸ ਵਾਹਿਗੁਰੂ ਤੋਂ ਜਿਸਨੇ ਦੇਕੇ ਵਾਪਿਸ ਕੁਝ ਲੇਨਾ ਨਹੀਂ,
ਨਾ ਕਿ ਕਿਸੇ ੲਿਨਸਾਨ ਤੋਂ ਜਿਸਨੇ ਤਾਹਨੇ ਮਿਹਨੇ ਤੋਂ ਸਿਵਾ ਕੁਝ ਦੇਨਾ ਨਹੀਂ
10.ਅਬ ਰਾਖਹੁ ਦਾਸ ਭਾਟ ਕੀ ਲਾਜ ॥
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ
EmoticonEmoticon