Motivational status punjabi new
WhatsApp Status is a great way to express yourself. It is an expression, written specifically and in a precise way to reveal one's views, thoughts, and emotions in a creative style.
Motivational status punjabi
1.ਸਾਡਾ ਵਰਤਾਓ ਹਮੇੇੇਸਾ ਗਣਿਤ ਦੀ ੦ ਵਰਗਾ ਰਹਿਣਾ ਚਾਹੀਦਾ ਹੈ!
ਜਿਸ ਦੀ ਅਪਣੀ ਕੋਈ ਕੀਮਤ ਨਹੀ. ਪਰ ਦੂਜਿਆਂ ਦੇ ਨਾਲ ਜੁੜਨ ਤੇ, ਉਹਨਾਂ ਨੂੰ ਕੀਮਤੀ ਬਣਾ ਦੇਵੇ! Oh
2.ਇਨਸਾਨ ਦੇ ਸਰੀਰ ਦਾ ਸਭ ਤੋਂ
ਖੂਬਸੂਰਤ ਹਿੱਸਾ💝 ਦਿਲ ਹੈ
ਜੇ ❤ਦਿਲ ਹੀ ♥ਸਾਫ ਨਹੀ
ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫
3.ਪਿਛਲਾ ਖਤਮ ਤੇ ਨਵਾਂ ਤਿਆਰ__
ਖੇਡ ਤਮਾਸ਼ਾ ਹੈ #ਸੰਸਾਰ __
ਖੇਡ ਖੇਡ ਵਿੱਚ #ਫੁੱਲ ਖਿਲਾਵੇ, #ਖੁਸ਼ੀ ਚ ਡੇਗਣ ਵਾਲਾ__
#ਰੱਬ ਤੋਂ ਵੱਡਾ ਕੌਣ ਖਿਡਾਰੀ ਖੇਡਾਂ ਖੇਡਣ ਵਾਲਾ...
4. ਕਿਸਮਤ ਲਿਖੀ ਨੀ ਬਣਾੲੀ ਜਾਂਦੀ ਅਾ...
ੲਿਜ਼ਤ ਮਿਲਦੀ ਨੀ ਕਮਾੲੀ ਜਾਂਦੀ ਆ...😇
5.ਜਿੱਤ ਜਦੋ ਜਦੋ ਹੋਈ ਤਾਂ ਮੈ ਜਿੱਤਿਆਂ,
ਹਾਰ ਜਦੋ ਜਦੋ ਹੋਈ ਤਾਂ ਕਸੂਰ ਰੱਬ ਦਾ..........!
ਖੁਸ਼ੀ ਵੇਲੇ ਭੁੱਲਿਆ ਔਕਾਤ ਫਿਰਦਾ,
ਅੱਖ ਸਭ ਦੀ ਜਦੋ ਰੋਈ ਤਾਂ ਕਸੂਰ ਰੱਬ ਦਾ.......!
ਹੋਣ ਜੇ ਸਲਾਮਾਂ ਤਾਂ ਸਭ ਕਹਿੰਦੇ ਵਾਹ ਟੌਹਰ
ਸਾਡੀ ਆ,
ਪਰ ਜੇ ਕੋਈ ਨਾ ਬੁਲਾਵੇ ਤਾ ਕਸੂਰ ਰੱਬ ਦਾ....!
6.ਦਰੱਖਤ ਦੀ ਟਾਹਣੀ ਤੇ , ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ
ਨਹੀ ਡਰਦਾ ਕਿਉਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ
ਹੁੰਦਾ ਹੈ
7.ਸਮੇ ਦੀ ਹਿੱਕ ਉਤੇ ਸਵਾਰ ਹੋ ਕੇ ਹੀ
ਸਫਲਤਾ ਪਾਈ ਜਾ ਸਕਦੀ ਹੈ
8.ਜਿੰਦਗੀ ਤੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਕਮਾਇਆ।
ਕੁਝ ਮਾਂ ਨੇ ਸਮਝਾਇਆ ਤੇ ਕੁਝ ਧੋਖਿਆਂ ਨੇ ਸਿਖਾਇਆ...
9.ਬਹੁਤ ਔਖਾ ਹੁੰਦਾ ਦਿਲ ਲਾਉਂਣਾ ਜਦੋ
ਵੱਡਾ ਵੀਰ 'ਤੇ ਮਾਂ ਜਾਂ ਬਾਪੂ ਜੀ ਫੂਨ ਤੇ ਇਹ ਕਹਿ ਦੇਣ ਕਿ ਹੁਣ ਪੁੱਤ ਕਦੋ ਘਰ ਆਵੇਗਾ
10.ਖੁਸ਼ ਹਾਂ ਤੇ,,
ਸਭ ਨੂੰ ਖੁਸ਼ ਰਖਦਾ ਹਾਂ,,,
ਲਾਪਰਵਾਹ ਹਾਂ ,,,!
ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,,,
ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇਥੇ,,,
ਪਰ ਫਿਰ ਵੀ,,!
ਕੁਝ ਅਣਮੋਲ ਲੋਕਾਂ ਨਾਲ ਰਿਸ਼ਤਾ ਰਖਦਾ ਹਾਂ,,, ....
11. ਅੱਜ ਹਰ ਪਾਸੇ ਜਿੰਦ ਔਖੀ ਹੈ
ਬਾਬਾ ਤੇਰੀ ਕੌਮ ਨਿਮਾਣੀ ਦੀ,
ਉਹ ਦੇਸ਼ ਨਹੀ ਸਾਡਾ ਹੋ ਸਕਦਾ
ਜਿਥੇ ਬੇਅਦਬੀ ਹੋਵੇ ਬਾਣੀ ਦੀ।।
EmoticonEmoticon