This blog is regarding to new photo status and video status where i am share about all types of status in punjabi, hindi and english.

funny status punjabi with pics for whatsapp 2020

Funny status punjabi new for whatsapp 2020 

The definition of a funny is a joke or something that makes people laugh or Funny is defined as causing laughter or out of the ordinary. 

Funny status punjabi with pics

1.ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ . .




2.ਲੋਕੀ ਕਹਿੰਦੇ ਸੜ ਨਾ ਰੀਸ Kar.. But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….





3.ਜੇ ਕਿਸਮਤ ਹੋਵੇ FUDDU ਫੇਰ ਕੀ ਕਰੁ Bournvita ਵਾਲਾ DUDDU!




4.ਹਾਨਜੀ ਦੇ ਰੁਤਬੇ ਦੀ ਸਥਿਤੀ ਕੀ ਹੈ?






5.ਕਿਰਪਾ ਕਰਕੇ ਜਿੰਨੀ ਛੇਤੀ ਹੋ ਸਕੇ ਮੈਨੂੰ ਆਪਣਾ ਸੁਨੇਹਾ ਭੇਜੋ.




6.ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ




7.ਮੈਨੂੰ ਇਹ ਕਹਿਣ ਲਈ ਅਫਸੋਸ ਹੈ ਕਿ ਇਹ ਮੁੱਖ ਕਾਰਨ ਹੈ ਕਿ ਮੈਂ ਕਿਉਂ ਆ ਰਿਹਾ ਹਾਂ


8.ਜੇ ਤੁਸੀਂ ਮੁੱਖ ਗਰੁੱਪ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ, ਕਿਰਪਾ ਕਰਕੇ ਕੁਝ ਨਾ ਲਿਖੋ!




9.ਤੁਸੀਂ ਕਿਸੇ ਵੀ ਪੈਸੇ (ਕਿਰਾਏ) ਦੇ ਬਗੈਰ ਮੇਰੇ ਮਿੱਠੇ ਦਿਲ ਵਿੱਚ ਰਹਿ ਸਕਦੇ ਹੋ



10.ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ… ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ



11.ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!


EmoticonEmoticon