Raksha bandhan status punjabi for whatsapp 2020
Raksha bandhan
(in South Asia) a popular annual festival, usually in August, during which a girl or woman gives a cotton bracelet (rakhi) to a brother or someone she considers as one, who in turn treats her as a sister.
Best 20 + Raksha bandhan status with pics
1.ਰੱਖੜੀ ਦੀ ਸੱਭ ਨੂੰ ਵਧਾਈ ਹੋਵੇ ਜੀ ਰੱਬ ਤੁਹਾਨੂੰ ਖੁਸ਼ ਰੱਖੇ 2.ਰੱਖੜੀ ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ. 3.ਭੈਣ ਮੇਰੀਏ ਤੈਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ. 4.ਰੱਖੜੀ ਦਾ ਤਿਉਹਾਰ ਸੀ, ਭਰਾ ਰੱਖੜੀ ਬਣਵਾਉਣ ਨੂੰ ਤਿਆਰ ਸੀ, ਭਰਾ ਕਹਿੰਦਾ ਹੁਣ ਤਾਂ ਰੱਖੜੀ ਗੁੱਟ ਤੇ ਸਜਾ ਦੋ, ਭੈਣ ਕਹਿੰਦੀ ਬਾਂਹ ਪਿੱਛੇ ਕਰੋ ਤੇ ਪਹਿਲਾਂ 2000-2000 ਦੇ ਨੋਟ ਫੜਾ ਦੋ. 5.ਰਾਖੀ ਤਾਂ ਬੱਸ ਇੱਕ ਬਹਾਨਾ ਹੈ, ਭੈਣ ਭਰਾ ਦਾ ਪਿਆਰ ਪੁਰਾਣਾ ਹੈ, ਝੂਠੇ ਨੇ ਬਾਕੀ ਸਭ ਰਿਸ਼ਤੇ, ਬੱਸ ਇਹੀ ਰਿਸ਼ਤਾ ਨਿਭਾਉਣਾ ਹੈ. 6.ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਹੈਪੀ ਰਾਖੀ ਪਿਆਰੀ ਭੈਣ. 7.ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ.. 8.ਵੀਰਾ ਹੋਵੇ ਤਾਂ ਤੇਰੇ ਵਰਗਾ... ਜੋ ਆਪਣੀ ਭੈਣ ਨੂੰ ਏਨਾਂ ਪਿਆਰ ਕਰਦਾ. 9.ਰੱਖੜੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ. 10.ਮੈਂ ਇਸ Time ਤੁਹਾਨੂੰ ਬਹੁਤ Miss ਕਰ ਰਹੀ ਹਾਂ ਮੇਰੇ ਵੀਰ, ਕਿਉਂਕਿ ਤੁਸੀਂ ਮੇਰੇ ਦੇਸ਼ ਤੋਂ ਬਹੁਤ ਦੂਰ ਬੈਠੇ ਹੋ, ਮੇਰੀਆਂ ਦੁਆਵਾਂ ਤੇ ਪਿਆਰ ਹਮੇਸ਼ਾ ਤੁਹਾਡੇ ਨਾਲ ਹੈ.. ਹੈਪੀ ਰਾਖੀ ਵੀਰ ਜੀ. 11.ਦੋਸਤ ਆਉਂਦੇ ਤੇ ਜਾਂਦੇ ਰਹਿੰਦੇ ਹਨ, ਪਰ ਤੂੰ ਮੇਰਾ ਭਰਾ ਹੈ ਤੇ ਸਦਾ ਮੇਰੀ ਜ਼ਿੰਦਗੀ 'ਚ ਰਹੇਗਾ...ਹੈਪੀ ਰਾਖੀ. 12.ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ, ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ.. ਹੈਪੀ ਰੱਖੜੀ. 13.ਪਿਆਰੇ ਵੀਰ ਜੀ, ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ, ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ.. ਹੈਪੀ ਰਾਖੀ. 14.ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸਮਝਣ ਲਈ, ਮੈਨੂੰ ਏਨਾਂ ਪਿਆਰ ਦੇਣ ਲਈ, ਰੱਬ ਕਰੇ ਆਪਣਾ ਪਿਆਰ ਬਣਿਆ ਰਹੇ Raksha bandhan pics |
EmoticonEmoticon