New Motivational status punjabi for whatsapp 2020
Best 30 motivational status punjabi with pics
1.ਠੱਗੀ ਠੋਰੀ ਵੀਰੇ ਮਲੰਗ ਮਾਰਦੇ, ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ, ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ, ਕਿਸੇ ਦੇ ਹਰਾਉਣ ਨਾਲ ਨਈਉ ਹਾਰ ਦੇ....???? 2.ਟੂਟ ਤੋਹ ਪੱਥਰ ਭੀ ਜਾਤੇ ਹੈਂ, ਹੌਸਲੇ ਕੀ ਕਯਾ ਬਿਸਾਤ ਹੈ ? ਮਗਰ ਜੋ ਬਿਖਰੇ ਕੋ ਜੋੜ ਨਾ ਪਾਏ, ਵੋਹ ਬੰਦਾ ਕਯਾ ਖ਼ਾਕ ਹੈ !! 3.ਕਿਸਮਤ ਪਹਿਲਾਂ ਹੀ ਲਿੱਖੀ ਜਾ ਚੁੱਕੀ ਏ ਤਾਂ ਕੋਸ਼ਿਸ਼ ਕਰਣ ਨਾਲ ਕੀ ਮਿਲੇਗਾ ? Best answer ਕੀ ਪਤਾ ਕਿਸਮਤ ਚ ਲਿੱਖਿਆ ਹੋਵੇ ਕਿ ਕੋਸ਼ਿਸ਼ ਕਰਣ ਨਾਲ ਹੀ ਸਭ ਮਿਲੇਗਾ 4.ਤੂੰ ਚਾਹੇਂ ਤਾਂ ਕੰਗਲੇ ਦੇ ਵੀ ਸਿਰ ਤੇ ਤਾਜ ਰਖਾਵੇਂ, ਨਾ ਚਾਹੇਂ ਤਾਂ ਰਾਜੇ ਤੋਂ ਵੀ ਦਰ ਦਰ ਭੀਖ ਮੰਗਾਵੇਂ..... 5.ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ .. 6.ਜੋ ਫੜਦੇ ਪੱਲਾ ਸਤਿਗੁਰ ਦਾ,ਉਹ ਭਵ ਸਾਗਰ ਤਰ ਜਾਂਦੇ ਨੇ, ਨਾ ਮਾਣ ਕਰੀ ਕਿਸੇ ਗੱਲ ਦਾ,ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ🙏🙏 7.ਚੁਪ ਚੁਪ ਰਹਿਣ ਨਾਲੋਂ ਦਰਦ ਵੰਡ ਲੈਣੇ ਹੀ ਚੰਗੇ ਹੁੰਦੇ ਨੇ ...ਕਿਉਂਕਿ ਅਕਸਰ ਦਰਦ ਛੁਪਾਣ ਵਾਲੇ ਲੋਕ ਜਿਗਰੇ ਵਾਲੇ ਨਈ, ਸਗੋਂ ਸੱਪ ਨਾਲੋਂ ਜਿਆਦਾ ਜਹਰੀਲੇ ਹੁੰਦੇ ਨੇ... 8.ਯਾਦ ਉਨਹਾਂ ਦੀ ਆਉਂਦੀ ਆ ਜਿੰਨਾ ਨਾਲ ਦਿਲ ਦਾ ਰਿਸ਼ਤਾ ਹੋਵੇ..!!ਹਰ ਕਿਸੇ ਨਾਲ ਮੁਹੱਬਤ ਹੋਵੇ ਇਹ ਜਰੂਰੀ ਤਾਂ ਨਹੀ..!! 9.ਹੱਸ ਕੇ ਸਭ ਨਾਲ ਗੱਲ ਕਰੀਏ ,,,ਲੜਾਈਆਂ ਕਰਕੇ ਕੀ ਲੈਣ ,,,ਵਾਹਿਗੁਰੂ ਸਭ ਸੁਖੀ ਵਸਣ ...ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ... 10.☺ਮੈ ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ, ਨੀ ਮੈਂ ਏਨਾ ਵੀਂ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।।।😏..... 11.ਬੁੱਲੇ ਸ਼ਾਹ ਸਭ ਝੂਠ ਨੂੰ ਵੇਖਣ, ਸੱਚ ਹੈ ਇੱਕ ਖੁਦਾਈ, ਰੱਬ ਨਾ ਪਾਇਆ ਵਿੱਚ ਦੁਨੀਆ ਦੇ, ਸਾਰੀ ਉਮਰ ਗਵਾਈ.. 12.ਭੱਜਣ😳ਭਜਾਓਣ ਵਾਲਾ ਕੰਮ🤔ਪਿਆਰ❤ਵਿੱਚ ਕਰੀਏ ਨਾ, ਪਹਿਲਾਂ ਸੋਚੋ ਮਾਂ ਪਿਓ ਬਾਰੇ, ਦੋ✌ਦਿਨ☀ਪਹਿਲਾਂ ਮਿਲੇ ?ਇਨਸਾਨ ਦੇ ਪਿੱਛੇ ਕਦੇ ਵੀ ਮਰੀਏਨਾ✖ 13.ਵਕਤ ਤੇ ਪਿਆਰ ਦੋਵੇਂ ਜਿੰਦਗੀ ਵਿੱਚ ਖਾਸ ਹੁੰਦੇ ਨੇ, ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ .... 14.ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ...ਕੀਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ... 15.ਦੁੱਖ ਸੁੱਖ ਤਾ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ ....ਬਸ ਇਕੋ ਅਰਦਾਸ ਹੈ ਤੇਰੇ ਅੱਗੇ...ਦੁੱਖ ਵਿੱਚ ਹਿੰਮਤ ਬਖਸ਼ੀ..ਤੇ ਸੁੱਖ ਵਿੱਚ ਨਿਮਰਤਾ ਬਖਸ਼ੀ... 16.ਬਹੁਤੇ ਦਿਮਾਗ ਵਾਲੇ ਨਹੀ ਜਾਣ ਸਕਦੇ, ਹਾਲ ਕਦੇ ਕਿਸੇ ਦਿਲ ਦਾ, ਝੱਲੇ ਦਿਲ ਨੂੰ ਸਮਝਣ ਲਈ ਤਾਂ ਝੱਲਾ ਹੋਣਾ ਪੈਂਦਾ ਏ॥... 17.ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ, ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥ 18.ਤੁਹਾਡਾ ਆਪਣਾ ਸਿਰਫ ਉਹੀ ਹੈ ਜੋ ਕਿਸੇ ਹੋਰ ਦੇ ਲਈ ਤੁਹਾਨੂੰ ਨਾ ਛੱਡੇ, ਉਸ ਦੇ ਲਈ ਤੁਸੀ ਹੋਵੋ ਖਾਸ 😍 ਜੋ ਤੁਹਾਨੂੰ ਦਿਲ ਵਿਚੋ ਕਦੇ ਨਾ ਕੱਢੇ. 19.ਨਹੀ ਦੁਖੀ ਕਿਸੇ ਨੂੰ ਦੇਖ ਸਕਦੇ, ਏਦਾਂ ਦੇ ਖਿਆਲਤੀ ਆਂ__ ਮਿੱਠੀਆਂ ਗੱਲਾਂ ਚ ਆ ਜਾਂਦੇ ਹਾ _ਥੋੜ੍ਹੇ ਕਮਲ਼ੇ ਤੇ ਜਜ਼ਬਾਤੀ ਆਂ_😊 20.ਫਿਕਰ ਕਰਨ ਵਾਲੇ ਵੀ😟 ਕਿਸੇ ਕਿਸੇ ਨੂੰ ਨਸੀਬ ਹੁੰਦੇ .. 21.ਨਾ ਕਰ ਸ਼ਿਕਵਾ ਤੱਤੀਆਂ ਹਵਾਵਾਂ ਦਾ, ਕੋਈ ਥਾਂ ਹੋਏਗੀ ਤੱਪਦਾ ਸੀਨਾ ਠਾਰਨ ਲਈ.. 22.ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ, ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ, ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ, ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ .... 23.ਮੈਂ ਮਸ਼ਰੂਫ ਸੀ,ਸਵਾਦ ਰੋਟੀ ਵਿੱਚ ਨੁਕਸ ਕੱਢਣ ਵਿਚ ।।ਤੇ ਕੋਈ ਸੁੱਕੀ ਰੋਟੀ ਲਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ।। 24.ਮੇਰੇ ਕੋਲੋ ਹੀ ਸਿੱਖੀ ਆ ਉਹਨੇ ਮੁਹੱਬਤ..!!ਜਿੰਨੂੰ ਵੀ ਕਰੂ ਕਮਾਲ ਦੀ ਕਰੂਗੀ..!! 25.ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ,ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ,ਇਨਸਾਨ ਕਿੰਨਾ ਅਜੀਬ ਹੈ ਲੋਕੋਂ,ਆਪ ਕੁਝ ਕਰ ਨਹੀ ਸਕਦਾ ਤੇ…ਦੋਸ਼ ਕਿਸਮਤ ਨੂੰ ਦਿੰਦਾ ਹੈ..। 26.ਰੱਬ ਕੋਲੋਂ ਡਰ ਕੇ ਰਹੀਏ,ਮੰਦਾਂ ਨਾ ਕਿਸੇ ਨੂੰ ਕਈਏ ... !!! ਕਿਸਮਤ ਦੇ ਮਾਰਿਆਂ ਤਾਈਂ ਹੋਰ ਸਤਾਈਏ ਨਾ ..., ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ ... 27.ਕੋਈ ਚਾਰਾ ਨਹੀ ਦੁਆ ਕੀਤੇ ਬਿਨਾ, ਕੋਈ ਸੁਣਦਾ ਨਹੀ ਵੀ ਖੁਦਾ ਤੋਂ ਬਿਨਾ, ਬਸ ਉਹੀ ਦਿੰਦਾ ਮੰਗੇ ਜਾਣ ਤੋ ਬਿਨਾ 😊 28.ਰੱਬਾ 🙏 ਠੋਕਰਾਂ ਚਾਹੇ ਵਾਰ ਵਾਰ ਵੱਜਣ, ਬਸ ਐਨੀ ਕੁ ਕਿਰਪਾ ਰੱਖੀ ,ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,🙏 29.ਕੱਚੇ ਚਾਹੇ ਪੱਕੇ , ਆਖਰ ਖੁਰ ਜਾਣਾ... ਨੀਵੇਂ ਹੀ ਠੀਕ ਆ ,ਉੱਚਿਆ ਨੇ ਵੀ ਤੁਰ ਜਾਣਾ... ਫਿਰ ਕਾਹਦਾ ਮਾਣ ਕਰੇ ਬੰਦਿਆਂ ਤੂੰ ਇਸ ਜੱਗ ਤੇ..... 30.ਚੁੰਬਕਾਂ ਨਾਲ ਕਿੱਲ ਕਾਰ ਦੇ ਚੁੱਕਣ,ਸੜਕਾਂ ਤੇ ਜੋ ਰੋੜੀ ਕੁੱਟਣ,ਛੱਪੜਾਂ ਕੰਢੇ ਕੁੱਲੀਆਂ ਦੇ ਵਿੱਚ ਡੇਰੇ ਆ,ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆਂ.. |
EmoticonEmoticon