This blog is regarding to new photo status and video status where i am share about all types of status in punjabi, hindi and english.

Best 30 attitude status punjabi with pics for whatsapp 2020

 New attitude status punjabi for whatsapp 2020

attitude is a feeling or opinion about something or someone, or a way of behaving that is caused by this: It's often very difficult to change people's attitudes. [ + that ] She takes the attitude that children should be allowed to learn at their own pace.

WhatsApp Status is a great way to express yourself. It is an expression, written specifically and in a precise way to reveal one's views, thoughts, and emotions in a creative style.

Best 30 attitude status punjabi with pics

1.TREND ਨਾਲ ਤਾਂ ਦੁਨੀਆਂ ਚਲਦੀ ਹੋਊ...ਅਸੀਂ ਤਾਂ ਆਪਣੇ ਸ਼ੌਕ ਨਾਲ ਚਲਦੇ ਆਂ...😎😎

Attitude-status-punjabi, punjabi-attitude-status

2.ਕਈ ਕਰਦੇ ਤਰੀਫਾਂ ਕਈ ਸੜਦੇ….ਡਰ ਲਗਦਾ ਏ ਲੋਕਾ ਦੇ ਵਿਹਾਰ ਤੋ….ਹਰ ਚੀਜ਼ ਮਿਲ ਜਾਂਦੀ ਮੁੱਲ …. Yaar ਨਹੀਉ ਮਿਲਦੇ ਬਾਜ਼ਾਰ ਚੋ !!!😎

Attitude-status-punjabi, punjabi-attitude-status

3.ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ....ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ... 😎😎

Attitude-status-punjabi, punjabi-attitude-status

4.ਲੋਕ ਕਹਿੰਦੇ ਤੁਹਾਡੇ ਚ Attitude ਆ ☺️ਹਾਂਜੀ ਹੈਗਾ 🤘🏻ਕਿੳਂਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ ਜਾਂਦਾ - 😎😎

Attitude-status-punjabi, punjabi-attitude-status

5.ਅੱਲੜਾਂ ਨਾਲ ਕੀਤਾ ਨੀ Romance ਨੱਖਰੋ 🤷🏻‍♂️ਜੋਗਰਾਜ ਆਲਾ ਰਿਹਾ Role ਜੱਟੀਏ 🔥 - 💪

Attitude-status-punjabi, punjabi-attitude-status

6.ਆਲਸੀ ਸੁਭਾਅ ਦੇ,ਸਾਥੋ ਫੁਰਤੀਨੀ ਉੱਗਦੀ, ਯਾਰਾਂ ਦੀ ਵੰਗਾਰ ਅੱਧੀ ਰਾਤ ਨੂੰ ਵੀ ਪੁੱਗਦੀ!😊

Attitude-status-punjabi, punjabi-attitude-status

7.ਪਿੰਡਾਂ ਵਾਲੇ ਕਾਕੇ😎 ਆ ,selfiya ਤੋਂ ਪਰਹੇਜ ਏ ,ਫੋਟੋ ਪਾਈਦੀ professional ਕੈਮਰੇ ਨਾਲ ਜੀਹਦਾ ਪੈਂਦਾ ਨਾਰਾਂ ਨੂੰ ਕਰੇਜ ਆ!😎

Attitude-status-punjabi, punjabi-attitude-status

8.ਵੱਡੇ ਘਰ ਦੀ ਰਕਾਨੇ ਤੇਰੇ ਸਾਡੇ ਨਾਲ ਯਾਰਾਨੇ, ਨੀ ਤੂੰ ਪਾਉਨੀ ਆ Brand ਮੈ ਪਾਵਾਂ ਕੁੜਤੇ ਪਜਾਮੇ.😎

Attitude-status-punjabi, punjabi-attitude-status

9.ਗੱਭਰੂ ਦਾ ਅੱਥਰਾ ਸੁਭਾਅ ਨੱਡੀਏ,ਜਿਹੜਾ ਨਸ਼ਿਆਂ ਤੋ ਪਰਹੇਜ਼ ਰੱਖਦਾ...ਕੋਰੇ ਕਾਗਜ ਤੋ ਵੀ ਸਾਫ ਦਿਲ, ਨੀ ਜਿਹੜਾ ਬਾਜ ਨਾਲੋ ਅੱਖ ਤੇਜ਼ ਰੱਖਦਾ...

Attitude-status-punjabi, punjabi-attitude-status

10.#ਤੂੰ ਸਾਂਭ ਕੇ ਰੱਖ ਆਪਣੀ #ਆਕੜ ਨੂੰ ,ਸਾਨੂੰ ਆਪਣੀ #ਅਣਖ ਪਿਆਰੀ ਆ ,ਜੇ ਤੇਰੀ ਤਿੰਨ #ਅਖਰਾਂ ਦੀ #Ego ਆ, ਸਾਡੀ ਵੀ 7 ਅਖਰਾਂ ਦੀ #Sardari ਆ.. 😎

Attitude-status-punjabi, punjabi-attitude-status

11.ਚਲ ਪਾ ਯਾਰਾਂ ਮੁੱਲ , ਿਕੰਨਾ ਲਗੀਆਂ ਦਾ ਪਾਨਾ ਂਏ... ਮੈਂ ਵੀ ਦੇਖਾਂ , ਮੈਨੂੰ ਕਿੱਥੋਂ ਤੱਕ ਚਾਨਾ ਂਏ!

Attitude-status-punjabi, punjabi-attitude-status

12.ਤੇਰੇ ਪਿਆਰ ਵਿੱਚ ਸੋਹਣਿਆਂ ਜੇ ਅੱਤ ਨਾ ਕਰਾਈ ......ਫੇਰ ਪਤਾ ਕਿਨੂੰ ਲੱਗੂ .... ਕੇ ਮੈਂ ਵੈਲੀ ਨਾਲ ਲਾਈ......😎

Attitude-status-punjabi, punjabi-attitude-status

13.ਜਿਹੜੇ ਕਹਿੰਦੇ ਅਸੀ ਮੈਦਾਨ ਛੱਡ ਤਾ ....ਉਨਾਂ ਨੂੰ ਭੁਲੇਖਾ ਕਿਹੜੀ ਗੱਲ ਦਾ..😎💪

Attitude-status-punjabi, punjabi-attitude-status

14.ਯਾਰਾਂ ਨਾਲ ਲੁੱਟਦੇ ਨਜ਼ਾਰੇ ਫੁੱਲ ਸੀ,ਉੱਤੋਂ ਬਾਬੇ ਨੇ ਵੀ ਰੱਖਿਆ ਏ ਕੰਮ ਲੋਟ ਨੀ, ਕੱਠੇ ਹੁੰਦੇ ਜਦੋਂ ਸਾਰੇ ਗਮ ਭੁੱਲ ਜਾਂਦੇ, ਉੱਤੋਂ ਮਾਪਿਆਂ ਦੇ ਵੱਲੋ ਸਾਨੂੰ ਕੋਈ ਥੋਟ ਨੀ.. 😎

Attitude-status-punjabi, punjabi-attitude-status

15.ਮੁੜ ਮੁੜ ਕੇ ਨਾ ਵੇਖ ਕਮਲੀਏ, ਠੋਕਰ ਖਾ ਕੇ ਗਿਰ ਜਾਏਂਗੀ, ਅੱਤ ਲੁਕ ਮੇਰੀ,  ਜੇ ਕਰਤੀ smile ਤੂੰ ਤਾ ਹਰਟ ਅਟੈਕ ਨਾਲ ਹੀ ਮਰ ਜਾਏਂਗੀ ...😎

Attitude-status-punjabi, punjabi-attitude-status

16.ਅੱਲੜੇ #Support ਦੀ ਕੀ ਗੱਲ ਕਰਦੀ, ਸਮੁੰਦਰਾਂ ਤੋ ਪਾਰ ਨੇ #Link ਜੱਟ ਦੇ.....💪

Attitude-status-punjabi, punjabi-attitude-status

17.ਵੇ ਜੱਟੀ ਤੇਰੇ ਪਿਛੇ ਮਰਜੂ ਇਹ ਮੇਰੀ ਸੋਚ ਨਹੀਂ। .. ਤੂੰ ਮੁੰਡਿਆ ਮੈਨੂੰ ਪੱਟੇ ਏਡੀ ਤੇਰੀ approach ਨਹੀਂ.. 😎

Attitude-status-punjabi, punjabi-attitude-status

18.ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ,ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ!😎💪

Attitude-status-punjabi, punjabi-attitude-status

19.ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ, ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।😎💪

Attitude-status-punjabi, punjabi-attitude-status

20.ਅੱਖਾਂ ਵਿਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ, ਸ਼ਕਲੋਂ ਸ਼ਰੀਫ਼ ਮੁੰਡਾ ਅਕਲੋਂ ਤੂਫਾਨ ਨੀ !😎

Attitude-status-punjabi, punjabi-attitude-status

21.ਹੈਗੇ ਆਂ ਪੁਰਾਣੇ ਗੱਲਾਂ ਤਾਜੀਆ ਨੀ ਆਉਂਦੀਆ,ਦੇਸੀ ਜਿਹੇ ਜੱਟ ਸ਼ੋਸ਼ੇਬਾਜੀਆਂ ਨੀ ਆਉਂਦੀਆਂ!😎

Attitude-status-punjabi, punjabi-attitude-status

22.ਫੁਕਰੇ ਨਾ ਕੁੜੀਏ ਬੰਂਦੇ ਆਂ ਖਰੇ...ਸਾਡੀ ਆਉਣੀ ਨੀ ਸਮਝ ਤੇਰੀ ਸੋਚ ਤੋ ਪਰੇ !😎

Attitude-status-punjabi, punjabi-attitude-status

23.ਆਹ ਅੱਜ ਕੱਲ ਦੀਆਂ ਕੁੜੀਆਂ 'ਚ ਓਨਾ ਖ਼ੂਨ ਨੀਂ ਹੁੰਦਾ, ਜਿੰਨਾ attitude ਹੁੰਦਾ!😏

Attitude-status-punjabi, punjabi-attitude-status

24.ਜੱਟ ਕੋਲ ਵਖ਼ਤ ਨਹੀ, ਤੇਰੇ ਨੱਖਰੇ ਚੁੱਕਣ ਦਾ, 90 ਕਿਲੇਆਂ ਦੀ ਖੇਤੀ, ਨਾਮ ਨੀ ਲੈਂਦੀ ਮੁੱਕਣ ਦਾ!😎

Attitude-status-punjabi, punjabi-attitude-status

25.ਗੁਣ ਹੈ ਹੀ ਨਹੀ ਮੇਰੇ ਚ,ਜਿਸਦਾ ਮੈ ਹੰਕਾਰ ਕਰਾਂ,ਪਰ ਸਬਰ ਹੈ ਕਿ ਮੈ ਚਾਲਾਂ ਨੀ ਚਲਦਾ,ਬਸ ਆਪਣੀ ਚਾਲ ਤੁਰਿਆ ਜਾਂਦਾ ਹਾ!😎

Attitude-status-punjabi, punjabi-attitude-status

26.ਕਰਨੀ ਹੈ ਤਾਂ ਸਰਦਾਰੀ ਕਰੋ , ਆਸ਼ਕੀ ਤਾਂ ਹਰ ਕੋਈ ਕਰ ਲੈਂਦਾ !😎💪

Attitude-status-punjabi, punjabi-attitude-status

27.ਨੀ ਅਸੀਂ ਸੱਚੇ ਪਿਆਰਾਂ ਵਾਲੇ ਹਾਂ,ਕਦੇ ਕਿਸੇ ਦਾ ਟਾਈਮ ਨੀ ਚੱਕੀ ਦਾ,ਕੱਪੜੇ ਮੈਲੇ ਪਾ ਸਕਦੇ ਆ, ਪਰ ਦਿਲ❤️ ਨੂੰ ਸਾਫ ਰੱਖੀ ਦਾ!😎

Attitude-status-punjabi, punjabi-attitude-status

28.ਹੱਸਦੇ ਵੱਸਦੇ ਰਹਿਣੇ ਆਂ ,ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ ,ਸਾਨੂੰ ਸਾਦਗੀ ਚੰਗੀ ਲੱਗਦੀ ਏ ,ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !😎

Attitude-status-punjabi, punjabi-attitude-status

29.ਜਿਹੜੇ ਸਾਡੇ ਤੋ ਮੱਚਦੇ ਆ, ਉਹਨਾ ਨੂੰ ਹੋਰ ਮੱਚਾਉਂਦੇ ਆ,ਬਾਬੇ ਨਾਨਕ ਨੇ ਬਖਸ਼ੀ ਸਰਦਾਰੀ,ਤਾਂਹੀ ਸਿਰਫ ਸਰਦਾਰ ਕਹਾਉਂਦੇ ਆ!😎

Attitude-status-punjabi, punjabi-attitude-status

30.ਸਾਡਾ ਸੁਭਾਅ ਤਾਂ ਬਾਹਲਾ ਘੈਂਟ..ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ..ਮੈਂ ਆਪ ਦੱਸਦਾ ਚੰਗਾ ਨੀ ਲਗਦਾ..ਤੂੰ ਯਾਰਾਂ ਕੋਲੋ ਪੁੱਛ ਸਾਡੀ ਕਿੰਨੀ ਏ ਸਰਦਾਰੀ!😎😎💪

Attitude-status-punjabi, punjabi-attitude-status

EmoticonEmoticon