This blog is regarding to new photo status and video status where i am share about all types of status in punjabi, hindi and english.

Best 10 sad status punjabi with pics for whatsapp 2020

 New sad status punjabi for whatsapp 2020

Sadness or sad is an emotional pain associated with, or characterized by, feelings of disadvantage, loss, despair, grief, helplessness, disappointment and sorrow. An individual experiencing sadness may become quiet or lethargic, and withdraw themselves from others. ... Crying can be an indication of sadness.

WhatsApp Status is a great way to express yourself. It is an expression, written specifically and in a precise way to reveal one's views, thoughts, and emotions in a creative style.

Best 10 sad status punjabi with pics




1.ਮੇਰੇ ਪਿਆਰ ਦੀ ਹੱਦ ਤੂੰ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ...ਮੈ ਮੇਰੇ ਕਈ ਸੁਪਨੇ ਤੋੜ ਦਿੱਤੇ ਸੀ, ਤੇਰਾ ਇੱਕ ਸੁਪਨਾ ਪੂਰਾ ਕਰਨ ਲਈ!


sad-status-punjabi, punjabi sad status



2.ਜਿਨ੍ਹਾਂ ਨੇ ਧੋਖਾ ਦਿੱਤਾ ਉਨ੍ਹਾਂਂ ਦਾ ਧੋਖਾ ਦੇਣ ਲਈ ਦਿਲੋਂ ਸ਼ੁਕਰੀਆਂ...ਜੇ ਤੁਸੀ ਨਾ ਮਿਲਦੇ ਤਾ ਇਹ ਦੁਨੀਆਂ ਸਮਝ ਵਿਚ ਨਾ ਆਉਦੀ!


sad-status-punjabi, punjabi sad status


3.ਪਰੇਸ਼ਾਨੀਆ ਤਾਂ ਬਹੁਤ ਨੇ ਜਿੰਦਗੀ ਚ ਪਰ, ਯਕੀਨ ਕਰੀਂ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।


sad-status-punjabi, punjabi sad status


4.ਜਿਸ ਨੂੰ ਅਸੀਂ ਚਾਹੁੰਦੇ ਸੀ,ਆਖਿਰ ਉਹੀ ਠੋਕਰ ਮਾਰ ਗਏ, ਜਿਹਨੂੰ ਆਪਣਾ ਸਮਝਿਆ ਸੀ,ਸਾਨੂੰ ਉਹੀ ਦਿਲੋਂ ਵਿਸਾਰ ਗਏ, ਹੁਣ ਨਹੀਂ ਦਿਲ ਕਰਦਾ ਕਿਸੇ ਤੇ ਯਕੀਨ ਕਰਨ ਨੂੰ, ਕਿਉਕਿ ਜਿਹਨਾਂ ਤੇ ਸੀ ਯਕੀਨ ਸਾਨੂੰ, ਓੁਹਨਾਂ ਹੱਥੋਂ ਹੀ ਹਾਰ ਗਏ...


sad-status-punjabi, punjabi sad status




5.ਤੇਰੇ ਜਾਣ ਮਗਰੋਂ , ਦਿਲ ਜੀਣ ਨੂੰ ਨਹੀਂ ਸੀ ਕੀਤਾ..




sad-status-punjabi, punjabi sad status



6.ਹਰ ਰੋਜ਼ ਖਾਂਦੀ ਸੀ ਕਸਮਾਂ ਉਹ ਮੇਰੇ ਨਾਮ ਦੀਆਂ, ਅੱਜ ਹੋਇਆ ਮਹਿਸੂਸ ਇਹ ਜਿੰਦਗੀ ਮੁੱਕ ਕਿਉਂ ਰਹੀ ਹੇ!



sad-status-punjabi, punjabi sad status



7.ਲੱਗਦਾ ਦਰਦ ਵੀ ਦੀਵਾਨਾ ਹੋ ਗਿਆ ਮੇਰਾ, ਇੰਨੂ ਵੀ ਮੈਨੂੰ ਮਿਲੇ ਬਿਨਾਂ ਚੈਨ ਨੀ ਆਉਂਦਾ।




sad-status-punjabi, punjabi sad status



8.ਇੱਕ ਮਾਰਦੀ ਗਰੀਬੀ ਯਾਰ ਨੂੰ, ਦੂਜਾ ਤੇਰਾ ਛੱਡ ਜਾਨਾ ਮਾਰਦਾ!




sad-status-punjabi, punjabi sad status



9.ਉਹਨੇ ਨਿੱਕੀ ਜ਼ਿਹੀ ਗੱਲ ਤੇ ਏਦਾਂ ਮੂੰਹ ਮੋੜ ਲਿਆ, ਜਿਵੇਂ ਸਦੀਆਂ ਤੋਂ ਸਾਡੀ ਗਲਤੀ ਦੀ ਤਲਾਸ਼ ਚ ਹੋਵੇ.




sad-status-punjabi, punjabi sad status



10.ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ !




sad-status-punjabi, punjabi sad status



EmoticonEmoticon