This blog is regarding to new photo status and video status where i am share about all types of status in punjabi, hindi and english.

Best 30 sad status punjabi with pics for whatsapp 2020

 New sad status punjabi for whatsapp 2020

Sadness or sad is an emotional pain associated with, or characterized by, feelings of disadvantage, loss, despair, grief, helplessness, disappointment and sorrow. An individual experiencing sadness may become quiet or lethargic, and withdraw themselves from others. ... Crying can be an indication of sadness.

WhatsApp Status is a great way to express yourself. It is an expression, written specifically and in a precise way to reveal one's views, thoughts, and emotions in a creative style.

Best 30 sad status punjabi with pics






1.ਪਾਗਲਾਂ ਵਾਂਗ ਪਿਆਰ ਕੀਤਾ ਸੀ ਤੈਨੂੰ ਕਮਲਿਆ, ਪਰ ਤੂੰ ਅਹਿਸਾਸ ਕਰਾ ਦਿੱਤਾ ਕੇ ਤੇਰੀ ਜ਼ਿੰਦਗੀ ਚ ਮੇਰੀ ਕੋਈ ਥਾਂ ਨਹੀਂ.. 😢😭😥




sad-status-punjabi, punjabi sad status



2.ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਂਦੇ ਹਾਂ, ਜਦ ਯਾਦ ਤੇਰੀ ਆਵੇ ,ਅਸੀਂ ਰੋ ਲੈਂਦੇ ਹਾਂ... 😥😭




sad-status-punjabi, punjabi sad status



3.ਬਰਬਾਦ ਹੀ ਕਰਨਾ ਸੀ ਤਾਂ ਕਿਸੇ ਹੋਰ ਤਰੀਕੇ ਨਾਲ ਕਰਦੀ ਜਿੰਦਗੀ ਬਣ ਕੇ ਜਿੰਦਗੀ ਖੋਹ ਲਈ.. 😢



sad-status-punjabi, punjabi sad status



4.ਦਿਲ ਜੋੜਨਾ ਕੰਮ ਏ ਸਾਡਾ, ਤੋੜਨਾ ਤੇਰੀ ਹੀ ਰੀਤ ਏ, ਅੱਜ ਕੱਲ ਦੇਖ ਲੈ ਕੱਲੀ ਚੰਗੀ, ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ.. 😢





sad-status-punjabi, punjabi sad status



5.ਫੱਟ ਇਸ਼ਕੇ ਦੇ ਸੱਜਣਾ ਡੂੰਘੇ ਬਹੁਤ ਆ,ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ.. 😢😢



sad-status-punjabi, punjabi sad status



6.ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ, ਜਦੋਂ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ.. 😢



sad-status-punjabi, punjabi sad status



7.ਕੁਝ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ ,ਜੋ ਦੇਖੇ ਤਾਂ ਜਾ ਸਕਦੇ ਨੇ ,ਪਰ ਕਦੇ ਪੂਰੇ ਨਹੀਂ ਹੁੰਦੇ.. 😢



sad-status-punjabi, punjabi sad status



8.ਜਾਂਦੀ ਜਾਂਦੀ ਕਹਿ ਗਈ ਜਿੱਤ ਤਾਂ ਤੂੰ ਸਕਦਾ ਨੀ, ਹਾਰ ਜਾਵੇਂ ਤਾਂ ਚੰਗਾ ਏ ਜੀ ਸਕੇਂ ਤਾਂ ਜੀ ਲਈਂ ਮੇਰੇ ਬਿਨਾਂ, ਪਰ ਜੇ ਮਰ ਜੇ ਤਾਂ ਚੰਗਾ ਏ.. 😔 


sad-status-punjabi, punjabi sad status





9.ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ, ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ, ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾਂ, ਤਾਂ ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ.. 😢



sad-status-punjabi, punjabi sad status





10.ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈਂ, ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆਂ ..😭



sad-status-punjabi, punjabi sad status



11.ਸਮਾਂ ਬੀਤ ਜਾਂਦਾ ਪਰ, ਯਾਦਾਂ ਨਹੀਂ ਬੀਤ ਦੀਆਂ ਕਦੇਂ.. 😢



sad-status-punjabi, punjabi sad status



12.ਤੂੰ ਰਹਿ busy ਆਪਣੇ ਖ਼ਾਸ ਦੇ ਨਾਲ, ਮੈਂ ਤਾਂ ਤੇਰੇ ਲਈ ਆਮ ਹੀ ਸੀ.. 😢



sad-status-punjabi, punjabi sad status



13.ਗਲ਼ ਨਾਲ ਲਾਉਂਦੇ ਸੀ ਜੋ, ਅੱਜ ਦੂਰੋਂ ਹੱਥ ਜੋੜ ਰਹੇ ਨੇ, ਇਹ ਹੈ ਕਹਿਰ ਕਰੋਨਾ ਦਾ, ਜਾਂ ਫਿਰ ਸੱਜਣ ਨਾਤਾ ਤੋੜ ਰਹੇ ਨੇ... 😢



sad-status-punjabi, punjabi sad status



14.ਮੰਨਦੇ ਹਾਂ, ਮੁਹੱਬਤ ਲਿਖਣ ਲਈ ,ਅੱਜ-ਕੱਲ੍ਹ ਜਿਆਦਾ ਅਲਫ਼ਾਜ ਨਹੀਂ, ਪਰ ਤੇਰੀ ਮੁਹੱਬਤ ਤੋਂ ਬਿਨਾ ਸੱਜਣਾਂ, ਅੱਜ ਵੀ ਮੇਰੇ ਜੀਣ ਦਾ ਕੋਈ ਸਹਾਰਾ ਨਹੀਂ ...😭



sad-status-punjabi, punjabi sad status



15.ਯਾਦ ਰੱਖੀਂ ਭਾਵੇਂ ਭੁੱਲ ਜਾਵੀਂ.... ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀਂ.... ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ.... ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ...😭



sad-status-punjabi, punjabi sad status



16.ਬਣਾ ਮਗਰੂਰੀ ਨੂੰ ਮਜਬੂਰੀ ਖਾ ਰਿਸ਼ਤਿਆਂ ਚੋਂ ਲੋਕ ਵਿਸ਼ਵਾਸ ਜਾਂਦੇ ਆ,ਕਰਨ ਨਾਲ ਖੜਣ ਦੇ ਦਾਅਵੇ ਮਗਰੋਂ ਕਰ ਵੱਖੋ ਵੱਖ ਰਾਹ ਜਾਂਦੇ ਆ,ਇੱਥੇ ਹੌਲੀ ਹੌਲੀ ਫਿੱਕੇ ਹੋ ਗੂੜੇ ਤਾਲੂਕਾਤ ਜਾਂਦੇ ਆ, ਦਿਲਾ! ਲੋਕ ਬਦਲਦੇ ਨਹੀਂ ਬਦਲ ਤਾਂ ਜਜ਼ਬਾਤ ਜਾਂਦੇ ਆ...😢 



sad-status-punjabi, punjabi sad status



17.ਹੁਣ ਤੇ ਸਿਆਣਾ ਬਣ ਦਿਲਾ, ਰਾਹਾਂ ਤੱਕਦੇ ਰਹਿਣ ਨਾਲ ਸੱਜਣ ਮੁੜਿਆ ਨੀ ਕਰਦੇ.. 😢



sad-status-punjabi, punjabi sad status



18.ਇਸ਼ਕ ਤੇਰੇ ਨੇ ਬੁਰਾ ਹਾਲ ਕੀਤਾ ਲੋਕੀਂ ਪਾਗਲ ਪਾਗਲ ਕਹਿੰਦੇ ਨੇ, ਕਦੇ ਹੱਸ ਲਈਦਾ ਕਦੇ ਰੋ ਲਈਦਾ, ਪਿਆਰ ਵਿੱਚ ਦਿਲਾ ਅਕਸਰ ਧੋਖੇ ਹੁੰਦੇ ਈ ਰਹਿੰਦੇ ਨੇ.. 😭



sad-status-punjabi, punjabi sad status



19.ਦੂਰ ਹੋਣਾ ਵੀ ਔਖਾ, ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ..😢



sad-status-punjabi, punjabi sad status



20. darling ਚੱਲ ਕੋਈ ਗੱਲ ਨੀ,ਜੇ ਤੂੰ ਮੈਨੂੰ ਬਹਾਨੇ ਲਾ ਕੇ ਛੱਡ ਗਈ, ਦੁੱਖ ਤਾਂ sala ਇਸ ਗੱਲ ਦਾ, ਕੇ ਖੁਸ਼ ਤਾਂ ਤੂੰ ਮੈਨੂੰ ਉਹਦੇ ਨਾਲ ਵੀ ਨਹੀਂ ਲੱਗਦੀ, ਜਿਹਦੇ ਪਿੱਛੇ ਲੱਗ ਮੈਨੂੰ ਛੱਡ ਕੇ ਗਈ ਸੀ.. 👍




sad-status-punjabi, punjabi sad status



21.ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ, ਤੇਰੀ ਯਾਦ ਵਿੱਚ ਜਿਓਂਦਿਆਂ ਨੇ ਮੁੱਕ ਜਾਣਾ, ਹੁਣ ਤਾਂ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…😢😢



sad-status-punjabi, punjabi sad status



22.ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ, ਸੁਪਨੇ ਚ ਮਿਲਦੀ ਵੀ ਹੈ ਤੇ ਗੱਲ ਵੀ ਨਹੀਂ ਕਰਦੀ..😢



sad-status-punjabi, punjabi sad status



23.ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ.. 😢


sad-status-punjabi, punjabi sad status



24.ਕੱਪੜਾ ਫਟੇ ਤੇ ਲੱਗਣ ਤਰੋਪੇ,ਦਿਲ ਫਟੇ ਤਾਂ ਕਿਸੇ ਨਾ ਸੀਣਾ,,ਸੱਜਣਾ ਬਾਜੋਂ ਦਿਲ ਨੀ ਲੱਗਦਾ, ਕੀ ਮਰਨਾ ਤੇ ਕੀ ਜੀਣਾ.. 😭



sad-status-punjabi, punjabi sad status



25.ਸੱਜਣਾਂ ਕੀ ਹੋਇਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,ਸਾਡਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,ਦੇਖ ਲਈਂ ਤੇਰੇ ਬਿਨਾ ਵੀ ਜੀ ਲੈਣਾ,ਅਸੀਂ ਹੋਏ ਇੰਨੇ ਵੀ ਕਮਜੋਰ ਨਹੀਂ... 😢👍




sad-status-punjabi, punjabi sad status



26.ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ.....ਸਾਡਾ ਲੋਕਾਂ ਵਰਗਾ ਪਿਆਰ ਨਹੀ.....ਜੋ ਤੂੰ ਕੀਤਾ ਸਾਨੂੰ ਭੁੱਲਣਾ ਨਹੀ.....ਜੋ ਅਸੀਂ ਕੀਤਾ ਉਹ ਤੈਨੂੰ ਯਾਦ ਨਹੀ... 😢



sad-status-punjabi, punjabi sad status



27.ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ, ਉੱਥੇ ਖੜੇ ਨੇ ਰੁੱਖ ਗਵਾਹ ਬਣਕੇ, ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ, ਉਦੋਂ ਪਏ ਹੋਵਾਂਗੇ ਅਸੀ ਕਿਤੇ ਸਵਾਹ ਬਣਕੇ... 😢




sad-status-punjabi, punjabi sad status



28.ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,ਮੈਂ ਗੜਵਾ ਤੂੰ ਮੇਰੀ ਡੋੜ ਹੋਣੀ ਸੀ, ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ, ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ.. 😢



sad-status-punjabi, punjabi sad status



29."ਕੱਲੀ ਫੋਟੋ ਦੇਖ ਕੇ ਮੇਰੀ..ਕਿੱਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ..ਓਹਦਾ ਕਿਹੜਾ ਲੱਗਦਾ ਹੋਣਾ ਏ... 😢



sad-status-punjabi, punjabi sad status



30.ਬਸ ਇਕ ਆਖਰੀ ਰਸਮ ਚਲ ਰਹੀ ਹੈ,,ਸਾਡੇ ਦਰਮਿਆਨ,,ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ.. 😢



sad-status-punjabi, punjabi sad status



EmoticonEmoticon